✕
  • ਹੋਮ

ਸਦਾ ਟ੍ਰੋਲ ਹੋਣ ਵਾਲੀ ਹਿਨਾ ਨੇ ਇਸ ਤਰ੍ਹਾਂ ਕੀਤਾ ਆਲੋਚਕਾਂ ਦਾ ਮੂੰਹ ਬੰਦ

ਏਬੀਪੀ ਸਾਂਝਾ   |  24 Mar 2018 05:11 PM (IST)
ਸਦਾ ਟ੍ਰੋਲ ਹੋਣ ਵਾਲੀ ਹਿਨਾ ਨੇ ਇਸ ਤਰ੍ਹਾਂ ਕੀਤਾ ਆਲੋਚਕਾਂ ਦਾ ਮੂੰਹ ਬੰਦ
1

ਹਿਨਾ ਦੀ ਸੋਸ਼ਲ ਮੀਡੀਆ ਪੋਸਟ ਉੱਤੇ ਵੀ ਬਹੁਤ ਸਾਰੀਆਂ ਗੰਭੀਰ ਟਿੱਪਣੀਆਂ ਹੋ ਰਹੀਆਂ ਹਨ।

2

ਉਸ ਤੋਂ ਬਾਅਦ ਹੀ ਸ਼ਿਲਪਾ ਦੇ ਫੈਨਜ਼ ਨੇ ਹਿਨਾ ਨੂੰ ਜੰਮ ਕੇ ਟ੍ਰੋਲ ਕੀਤਾ।

3

ਇਹ ਸਾਰੇ ਹਿਨਾ ਨਾਲ ਉਸ ਵੇਲੇ ਤੋਂ ਹੋ ਰਿਹਾ ਸੀ ਜਦੋਂ ਵਿਵਾਦਿਤ ਸ਼ੋਅ ਬਿੱਗ-ਬੌਸ ਵਿੱਚ ਸ਼ਿਲਪਾ ਸ਼ਿੰਦੇ ਅਤੇ ਹਿਨਾ ਦੇ ਵਿਚਕਾਰ ਲੜਾਈ ਹੋਈ ਸੀ।

4

ਉਹ ਇਸ ਟ੍ਰੋਲਿੰਗ 'ਤੇ ਆਪਣੇ ਫੈਨਜ਼ ਨੂੰ ਚੇਤਾਵਨੀ ਦਿੰਦੇ ਹਨ ਕਿ ਜੇਕਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦੇਵੇਗੀ।

5

ਬਿਗ ਬੌਸ ਦੀ ਐਕਸ ਕੰਟਸਟੇਂਟ ਹਿਨਾ ਖ਼ਾਨ 'ਤੇ ਬਹੁਤ ਸਾਰੇ ਟ੍ਰੋਲ ਹੋ ਰਹੇ ਹਨ, ਜਿਸ ਕਾਰਨ ਉਹ ਕਾਫੀ ਅਪਸੈੱਟ ਹੈ।

6

ਟੀਵੀ ਅਦਾਕਾਰਾ ਹਿਨਾ ਖ਼ਾਨ ਨੇ ਕਦੇ ਵੀ ਟ੍ਰੇਂਡ ਵਿੱਚ ਰਹਿਣ ਦਾ ਮੌਕਾ ਨਹੀਂ ਛੱਡਿਆ। ਇਸ ਕੜੀ ਵਿੱਚ ਉਹ 'ਫਰਸਟ ਲੁਕ' ਨਾਂਅ ਦੇ ਮੈਗ਼ਜ਼ੀਨ ਲਈ ਕਵਰ ਪੇਜ ਲਈ ਫ਼ੋਟੋਸ਼ੂਟ ਕਰਾਵਾਇਆ ਹੈ।

  • ਹੋਮ
  • Photos
  • ਖ਼ਬਰਾਂ
  • ਸਦਾ ਟ੍ਰੋਲ ਹੋਣ ਵਾਲੀ ਹਿਨਾ ਨੇ ਇਸ ਤਰ੍ਹਾਂ ਕੀਤਾ ਆਲੋਚਕਾਂ ਦਾ ਮੂੰਹ ਬੰਦ
About us | Advertisement| Privacy policy
© Copyright@2026.ABP Network Private Limited. All rights reserved.