ਹਿਨਾ ਖਾਨ ਨੇ ਭੇਜੀਆਂ ਲੰਦਨ ਤੋਂ ਤਸਵੀਰਾਂ

ਏਬੀਪੀ ਸਾਂਝਾ   |  02 Aug 2018 02:17 PM (IST)
ਹਿਨਾ ਖਾਨ ਨੇ ਭੇਜੀਆਂ ਲੰਦਨ ਤੋਂ ਤਸਵੀਰਾਂ
1

ਮਸ਼ਹੂਰ ਰਿਅਲਟੀ ਸ਼ੋਅ 'ਬਿਗ ਬੌਸ' ਤੇ 'ਖਤਰੋਂ ਕੇ ਖਿਲਾੜੀ' 'ਚ ਹਿਨਾ ਖਾਨ ਨਜ਼ਰ ਆ ਚੁੱਕੀ ਹੈ। ਇਨ੍ਹਾਂ ਸ਼ੋਅਜ਼ ਜ਼ਰੀਏ ਹਿਨਾ ਨੂੰ ਬਾਲੀਵੁੱਡ 'ਚ ਪਛਾਣ ਬਣਾਉਣ ਦਾ ਬਿਹਤਰੀਨ ਮੌਕਾ ਮਿਲਿਆ ਸੀ।

2

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸੀਰੀਅਲ ਦੀ ਅਦਾਕਾਰਾ ਹਿਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਲਗਾਤਾਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

3

ਹਾਲ ਹੀ 'ਚ ਹਿਨਾ ਨੇ ਲੰਦਨ ਤੋਂ ਇਕ ਹੋਰ ਫੋਟੋਸ਼ੂਟ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਸੀ ਜਿਸ 'ਚ ਉਹ ਲੰਮੇ ਗਾਊਨ ਤੇ ਓਵਰਕੋਟ 'ਚ ਨਜ਼ਰ ਆ ਰਹੀ ਸੀ।

4

ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਹਿਨਾ ਨੇ ਲਿਖਿਆ 'Shop shop shop till you drop and pose pose and pose'.

5

ਰੰਗਦਾਰ ਗਾਊਨ ਪਹਿਨ ਕੇ ਕਰਵਾਏ ਫੋਟੋਸ਼ੂਟ 'ਚ ਹਿਨਾ ਖਾਨ ਕਾਫੀ ਖੂਬਸੂਰਤ ਲੱਗ ਰਹੀ ਹੈ।

6

ਇਸ ਦੌਰਾਨ ਉਨ੍ਹਾਂ ਤਾਜ਼ਾ ਫੋਟੋਸ਼ੂਟ ਕਰਵਾਇਆ ਹੈ।

7

ਟੀਵੀ ਅਦਾਕਾਰਾ ਹਿਨਾ ਖਾਨ ਵੀ ਲੰਦਨ 'ਚ ਛੁੱਟੀਆਂ ਮਨਾ ਰਹੀ ਹੈ।

8

ਛੁੱਟੀਆਂ ਮਨਾਉਣ ਲਈ ਬ੍ਰਿਟੇਨ ਦਾ ਸ਼ਹਿਰ ਲੰਦਨ ਸਿਤਾਰਿਆਂ ਦੀ ਮਨਪਸੰਦ ਜਗ੍ਹਾ ਮੰਨੀ ਜਾਂਦੀ ਹੈ।

  • ਹੋਮ
  • Photos
  • ਮਨੋਰੰਜਨ
  • ਹਿਨਾ ਖਾਨ ਨੇ ਭੇਜੀਆਂ ਲੰਦਨ ਤੋਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ