‘ਦੇਸੀ ਅੰਦਾਜ਼’ ਮਗਰੋਂ ਹਿਨਾ ਦਾ ਗਲੈਮਰਜ਼ ਰੂਪ
ਏਬੀਪੀ ਸਾਂਝਾ | 31 Jul 2018 12:59 PM (IST)

1
2
3
4
5
6
7
ਹੁਣ ਹਿਨਾ ਖਾਨ ਜਲਦੀ ਹੀ ਏਕਤਾ ਦੇ ਸੀਰੀਅਲ ‘ਕਸੌਟੀ ਜਿੰਦਗੀ ਕੀ-2’ ‘ਚ ਕਮੌਲੀਕਾ ਦਾ ਰੋਲ ਕਰਦੀ ਨਜ਼ਰ ਆਵੇਗੀ ਜਿਸ ‘ਚ ਉਸ ਦੀ ਲੁੱਕ ਪੁਰਾਣੀ ਕਮੋਲੀਕਾ ਤੋਂ ਬਿਲਕੁਲ ਵੱਖਰੀ ਹੋਵੇਗੀ।
8
ਕੁਝ ਦਿਨ ਪਹਿਲਾਂ ਹੀ ਹਿਨਾ ਦਾ ਮਿਊਜ਼ਿਕ ਵੀਡੀਓ ‘ਭਸੂੜੀ’ ਰਿਲੀਜ਼ ਹੋਇਆ ਸੀ। ਇਸ ਨੂੰ ਹਿਨਾ ਦੇ ਫੈਨਸ ਨੇ ਕਾਫੀ ਪਸੰਦ ਕੀਤਾ।
9
ਹਾਲ ਹੀ ‘ਚ ਹਿਨਾ ਨੇ ਆਪਣੇ ਦੇਸੀ ਅੰਦਾਜ਼ ਨਾਲ ਕਹਿਰ ਢਾਹਿਆ ਸੀ। ਹੁਣ ਹਿਨਾ ਨੇ ਗਲੈਮਰਜ਼ ਤੇ ਦਿਲਕਸ਼ ਅੰਦਾਜ਼ ਨਾਲ ਧੂਮ ਪਾਈ ਹੋਈ ਹੈ।
10
ਹਿਨਾ ਖਾਨ ਅੱਜਕੱਲ੍ਹ ਲੰਦਨ ‘ਚ ਹੈ ਤੇ ਇੱਕ ਇਵੈਂਟ ‘ਚ ਸ਼ਿਰਕਤ ਕਰਨ ਆਈ ਹੋਈ ਹੈ। ਇੱਥੇ ਉਹ ਆਪਣੇ ਫੈਸਨ ਦੇ ਜਲਵੇ ਨਾਲ ਸੋਸ਼ਲ ਮੀਡੀਆ ‘ਤੇ ਛਾ ਰਹੀ ਹੈ।
11
ਬਿੱਗ ਬੌਸ ਤੇ ਟੀਵੀ ਸੀਰੀਅਲ ਤੋਂ ਬਾਅਦ ਹੁਣ ਹਿਨਾ ਖਾਨ ਇੱਕ ਵਾਰ ਫੇਰ ਆਪਣੇ ਗਲੈਮਰਜ਼ ਅੰਦਾਜ਼ ਕਰਕੇ ਚਰਚਾ ਵਿੱਚ ਹੈ।