ਹਿਨਾ ਖ਼ਾਨ ਦਾ ਲੰਡਨ ‘ਚ ਖ਼ੂਬਸੂਰਤ ਅੰਦਾਜ਼
ਏਬੀਪੀ ਸਾਂਝਾ | 08 Sep 2018 04:24 PM (IST)

1
2
3
4
5
6
7
8
ਹਿਨਾ ਨੂੰ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ?’ ਸੀਰੀਅਲ ਤੋਂ ਬਾਅਦ ਸਲਮਾਨ ਦੇ ਸ਼ੋਅ ਬਿੱਗ ਬੌਸ ‘ਚ ਬਿਲਕੁਲ ਨਵੇਂ ਅੰਦਾਜ਼ ‘ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਹ ਇੱਕ ਫੈਸ਼ਨ ਆਈਕਨ ਬਣ ਗਈ ਹੈ।
9
ਉਂਝ ਹਿਾਨ ਖ਼ਾਨ ਕੋਮੋਲਿਕਾ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਇਹ ਸੀਰੀਅਲ 25 ਸਤੰਬਰ ਤੋਂ ਆਨ-ਏਅਰ ਹੋਣ ਵਾਲਾ ਹੈ।
10
ਹਿਨਾ ਦਾ ਇਹ ਕਾਤਲਾਨਾ ਅੰਦਾਜ਼ ਫੈਨਸ ਨੂੰ ਜ਼ਰੂਰ ਪਸੰਦ ਆਵੇਗਾ। ਹਿਨਾ ਨੇ ਫੋਟੋਸ਼ੂਟ ‘ਚ ਯੈਲੋ ਕਰ ਦੇ ਚਸ਼ਮੇ ਅਤੇ ਯੇਲੋ ਕਲਰ ਦੀ ਹੀ ਸਕਰਟ ਪਾਈ ਹੈ ਅਤਟ ਬਲੇਕ ਐਂਡ ਵਾਈਟ ਲਾਈਨਿੰਗ ਸ਼ਰਟ ਪਾਈ ਹੈ।
11
ਹਿਨਾ ਨੇ ਆਪਣੀਆਂ ਤਸਵੀਰਾਂ ਹਾਲ ਹੀ ‘ਚ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।
12
ਹਿਨਾ ਖ਼ਾਨ ਜਲਦੀ ਹੀ ਏਕਤਾ ਕਪੂਰ ਦੇ ਸੀਰੀਅਲ ‘ਕਸੌਟੀ ਜ਼ਿੰਦਗੀ ਕੀ’ ‘ਚ ਨਜ਼ਰ ਆਉਣ ਵਾਲੀ ਹੈ। ਜਿਸ ਦੇ ਸ਼ੂਟ ਤੋਂ ਪਹਿਲਾਂ ਹਿਨਾ ਆਪਣੇ ਪਰਿਵਾਰ ਦੇ ਨਾਲ ਕੁਝ ਪਲ ਮਾਣਨ ਲਈ ਲੰਡਨ ਗਈ ਹੋਈ ਹੈ।