ਪਾਕਿ ਦੀ ਸਾਬਕਾ ਵਿਦੇਸ਼ ਮੰਤਰੀ ਫਿਰ ਚਰਚਾ 'ਚ
ਏਬੀਪੀ ਸਾਂਝਾ | 27 Jun 2016 03:44 PM (IST)
1
ਹਿਨਾ ਦਾ ਕਹਿਣਾ ਹੈ ਕਿ ਪਾਕਿਸਤਾਨ ਕਸ਼ਮੀਰ ਨੂੰ ਭਾਰਤ ਤੋਂ ਜੰਗ ਦੇ ਜਰੀਏ ਹਾਸਲ ਨਹੀਂ ਕਰ ਸਕਦਾ।
2
ਹਿਨਾ ਅਨੁਸਾਰ ਦੋਵੇਂ ਮੁਲਕ ਦੁਸ਼ਮਣੀ ਦੇ ਜਰੀਏ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਦੇ।
3
ਹਿਨਾ ਨੇ ਪਾਕਿਸਤਾਨ ਟੀ ਵੀ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਇਸ ਗੱਲ ਦਾ ਖ਼ੁਲਾਸਾ ਕੀਤਾ। ਉਨ੍ਹਾਂ ਇਸ ਗੱਲ ਦੀ ਹਾਮੀ ਭਰੀ ਕਿ ਕਸ਼ਮੀਰ ਮਸਲੇ ਦਾ ਹੱਲ ਸਿਰਫ਼ ਗੱਲਬਾਤ ਹੈ।
4
ਹਿਨਾ 2011 ਤੋਂ ਲੈ ਕੇ 2013 ਤੱਕ ਪਾਕਿਸਤਾਨ ਦੀ ਵਿਦੇਸ਼ ਰਹੀ ਹੈ।
5
ਆਪਣੇ ਕਾਰਜ ਕਾਲ ਦੌਰਾਨ ਹਿਨਾ ਨੇ ਭਾਰਤ ਦੌਰਾ ਵੀ ਕੀਤਾ ਸੀ ਜੋ ਕਾਫੀ ਚਰਚਿਤ ਰਿਹਾ।
6
ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰਾਬਾਨੀ ਖ਼ਾਰ ਇੱਕ ਵਾਰ ਫਿਰ ਤੋਂ ਆਪਣੇ ਬਿਆਨ ਕਾਰਨ ਚਰਚਾ ਵਿੱਚ ਹੈ।