ਪਾਣੀ ਵਾਲੀ ਬੱਸ ਤੋਂ ਬਾਅਦ ਵੇਖੋ ਸੁਖਬੀਰ ਦੀ ਡਬਲ ਡੈਕਰ ਬੱਸ
ਏਬੀਪੀ ਸਾਂਝਾ | 13 Dec 2016 12:08 PM (IST)

1
ਡਬਲ ਡੈਕਰ ਬੱਸ ਦਾ ਸਫਰ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
2
ਅੰਮ੍ਰਿਤਸਰ ਵਿੱਚ ਡਬਲ ਡੈਕਰ ਬੱਸ।
3
ਬੱਸਾਂ ਦੀ ਖਾਸੀਅਤ ਇਹ ਹੈ ਕਿ ਸੈਲਾਨੀਆਂ ਨੂੰ ਪੂਰੇ ਦਿਨ ਲਈ ਇਕੋ ਟਿਕਟ ਮਿਲੇਗੀ ਅਤੇ ਉਹ ਇਸ ਨਾਲ ਕਿਸੇ ਵੀ ਥਾਂ 'ਤੇ ਉੱਤਰ ਕੇ ਉਸ ਨੂੰ ਦੇਖਣ ਤੋਂ ਬਾਅਦ ਅਗਲੀ ਬੱਸ ਵਿਚ ਚੜ ਸਕਣਗੇ।
4
ਪਾਣੀ ਵਾਲੀ ਬੱਸ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 'ਹੌਪ-ਆਨ ਹੌਪ ਆਫ' ਡਬਲ ਡੈਕਰ ਬੱਸਾਂ ਦੀ ਅੰਮ੍ਰਿਤਸਰ ਵਿੱਚ ਸ਼ੁਰੂਆਤ ਕੀਤੀ ਹੈ।
5
ਇਸ ਬੱਸ ਉਤੇ ਸਫਰ ਕਰਨ ਵਾਲੇ ਸੈਲਾਨੀ ਇਕੋ ਵਾਰ 'ਚ 16 ਵੱਖ-ਵੱਖ ਸਥਾਨਾਂ ਦੇ ਦੀਦਾਰ ਕਰ ਸਕਣਗੇ।