ਸੰਨੀ ਲਿਓਨੀ ਦੀ ਹਮਸ਼ਕਲ ਦੀ ਚਰਚਾ

ਏਬੀਪੀ ਸਾਂਝਾ   |  27 Mar 2017 03:26 PM (IST)
ਸੰਨੀ ਲਿਓਨੀ ਦੀ ਹਮਸ਼ਕਲ ਦੀ ਚਰਚਾ
1

ਸੰਨੀ ਲਿਓਨੀ ਵਾਂਗ ਭੋਜਪੁਰੀ ਫ਼ਿਲਮਾਂ ਦੀ ਐਕਟਰ ਪਲਵੀ ਸਿੰਘ ਦੇ ਬੋਲਡ ਅੰਦਾਜ਼ ਦੀ ਸੋਸ਼ਲ ਮੀਡੀਆ ਉੱਤੇ ਖ਼ੂਬ ਚਰਚਾ ਹੋ ਰਹੀ ਹੈ।

2

ਪਲਵੀ ਸੰਨੀ ਦੀਆਂ ਅਦਾਵਾਂ ਕਰਕੇ ਉਸ ਨੂੰ ਫਿਲਮਾਂ ਵਿੱਚ ਕੰਮ ਵੀ ਖੂਬ ਮਿਲ ਰਿਹਾ ਹੈ।

3

ਪਲਵੀ ਸੰਨੀ ਦਾ ਇੱਕ ਅੰਦਾਜ਼।

4

ਭੋਜਪੁਰੀ ਇੰਡਸਟਰੀ ਵਿੱਚ ਪਲਵੀ ਸੰਨ੍ਹੀ ਦੇ ਨਾਲ ਨਾਲ ਜ਼ਿਆਦਾ ਜਾਣੀ ਜਾਂਦੀ ਹੈ।

5

ਸੰਨ੍ਹੀ ਲਿਓਨੀ ਦੀ ਹਰ ਅਦਾ ਨੂੰ ਪਲਵੀ ਕਾਪੀ ਕਰਦੀ ਹੈ।

6

ਪਲਵੀ ਨੇ ਆਪਣਾ ਨਾਮ ਬਦਲ ਕੇ ਸੰਨੀ ਵੀ ਰੱਖ ਲਿਆ ਹੈ।

  • ਹੋਮ
  • Photos
  • ਖ਼ਬਰਾਂ
  • ਸੰਨੀ ਲਿਓਨੀ ਦੀ ਹਮਸ਼ਕਲ ਦੀ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ