ਵੇਖੋ ਫ਼ਿਲਮੀ ਸਿਤਾਰਿਆਂ ਦੀ ਹੋਲੀ
ਏਬੀਪੀ ਸਾਂਝਾ | 14 Mar 2017 12:49 PM (IST)

1
ਹੋਲੀ ਦਾ ਤਿਉਹਾਰ ਸੋਮਵਾਰ ਨੂੰ ਦੇਸ਼ ਵਿੱਚ ਮਨਾਇਆ ਗਿਆ। ਇਸ ਦੌਰਾਨ ਫਿਲਮੀ ਸਿਤਾਰਿਆਂ ਨੇ ਵੀ ਹੋਲੀ ਮੌਕੇ ਖੂਬ ਮਸਤੀ ਕੀਤੀ।
2
ਬੀਜੇਪੀ ਸਾਂਸਦ ਅਤੇ ਫਿਲਮ ਐਕਟਰ ਸ਼ਤਰੂਗਨ ਸਿਨਹਾ ਦੇ ਘਰ ਵੀ ਹੋਲੀ ਦਾ ਜਸ਼ਨ ਵੇਖਣ ਨੂੰ ਮਿਲਿਆ।
3
ਅਦਾਕਾਰਾ ਨੋਹਾ ਫਤੇਹੀ
4
ਪੂਜਾ ਬੇਦੀ ਹੋਲੀ ਮਨਾਉਣ ਲਈ ਜਾਂਦੀ ਹੈ।