ਪਾਕਿਸਤਾਨ 'ਚ ਹੋਲੀ ਦਾ ਜਸ਼ਨ
ਏਬੀਪੀ ਸਾਂਝਾ | 13 Mar 2017 12:56 PM (IST)
1
ਪਾਕਿਸਤਾਨ ਵਿੱਚ ਹੋਲੀ ਦਾ ਜਸ਼ਨ
2
ਇਸ ਦੌਰਾਨ ਲੋਕਾਂਂ ਨੇ ਇੱਕ ਦੂਜੇ ਨੂੰ ਰੰਗ ਲਗਾਇਆ ਅਤੇ ਮੁਬਰਾਕਬਾਦ ਦਿੱਤੀ।
3
ਪਾਕਿਸਤਾਨੀ ਵਿੱਚ ਹੋਲੀ ਦਾ ਜਸ਼ਨ।
4
ਸਰਕਾਰ ਵੱਲੋਂ ਹੋਲੀ ਦੇ ਤਿਉਹਾਰ ਦੇ ਮੌਕੇ ਉਤੇ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
5
ਦੇਸ਼ ਦੇ ਨਾਲ ਨਾਲ ਪਾਕਿਸਤਾਨ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
= 5">