ਮਾਨਸਿਕ ਸ਼ਾਂਤੀ ਲਈ ਅਦਾਕਾਰਾ ਨੇ ਛੱਡਿਆ ਸਮਾਰਟਫੋਨ, ਨੌਜਵਾਨਾਂ ਨੂੰ ਅਹਿਮ ਸਲਾਹ
ਏਬੀਪੀ ਸਾਂਝਾ | 17 Aug 2017 03:10 PM (IST)

1
2
ਹੰਗਰ ਗੇਮ ਦੀ ਅਦਾਕਾਰ ਹੁਣ ਸਮਾਰਟਫੋਨ ਦੀ ਜਗ੍ਹਾ ਸਧਾਰਾਨ ਫੋਨ ਦਾ ਇਸਤਮਾਲ ਕਰਦੀ ਹੈ।
3
ਅਮਾਂਡਲਾ ਨੇ ਕਿਹਾ ਕਿ ਉਸਨੇ I-Phone ਰੱਖਣਾ ਛੱਡ ਦਿੱਤਾ ਹੈ ਕਿਉਂਕਿ ਇਹ ਕਰਨਾ ਉਸ ਦੀ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਸੀ।
4
ਟੀਨ ਵੋਗ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਸਟੇਮਬਰਗ ਨੇ ਕਿਹਾ, ਸੰਸਾਰ ਵਿੱਚ ਮੱਚੀ ਕਾਹਲੀ ਦੌਰਾਨ ਹਰ ਇੱਕ ਇਨਸਾਨ ਨੂੰ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ।
5
ਅਮਾਂਡਲਾ ਦਾ ਮੰਨਣਾ ਹੈ ਕਿ ਲਗਾਤਾਰ ਸੋਸ਼ਲ ਮੀਡੀਆ ਨਾਲ ਜੁੜੇ ਰਹਿਣ ਕਰਕੇ ਉਸ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਸੀ।
6
18 ਸਾਲ ਦੀ ਅਦਾਕਾਰਾ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਸਮਾਰਟਫੋਨ ਤੋਂ ਤੌਬਾ ਕਰ ਦਿੱਤੀ ਹੈ।
7
ਹਾਲੀਵੁੱਡ ਅਦਾਕਾਰ ਅਮਾਂਡਲਾ ਸਟੇਨਬਰਗ ਨੇ ਮਾਨਸਿਕ ਸਿਹਤ ਬਣਾਈ ਰੱਖਣ ਲਈ I-Phone ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਨੌਜਵਾਨਾਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਹੈ।