✕
  • ਹੋਮ

ਪੁਲਿਸ ਨੇ ਹੋਲੀ ਤੋਂ ਪਹਿਲਾਂ ਹੀ ਲਾਏ ਰੰਗ...!

ਏਬੀਪੀ ਸਾਂਝਾ   |  01 Mar 2018 04:28 PM (IST)
ਪੁਲਿਸ ਨੇ ਹੋਲੀ ਤੋਂ ਪਹਿਲਾਂ ਹੀ ਲਾਏ ਰੰਗ...!
1

2

3

ਬਟਾਲੀਅਨ ਦੇ ਕਮਾਂਡਰ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਦੇ ਚੱਲਦਿਆਂ ਕੋਈ ਤਿਉਹਾਰ ਨਹੀਂ ਮਨਾ ਪਾਉਂਦੇ।

4

ਇਸ ਪ੍ਰੋਗਰਾਮ ਵਿੱਚ ਪੁਲਿਸ ਵਾਲਿਆਂ ਨੇ ਗਾਉਣ ਵਜਾਉਣ ਦੇ ਨਾਲ-ਨਾਲ ਰੱਜ ਕੇ ਇੱਕ-ਦੂਜੇ ਦੇ ਰੰਗ ਵੀ ਲਾਇਆ ਤੇ ਢੋਲ ਦੀ ਥਾਪ 'ਤੇ ਖੁੱਲ੍ਹ ਕੇ ਭੰਗੜੇ ਵੀ ਪਾਏ।

5

ਇਸੇ ਨੂੰ ਵੇਖਦਿਆਂ ਬਠਿੰਡਾ ਪੁਲਿਸ ਦੀ 5 ਕਮਾਂਡੋ ਬਟਾਲੀਅਨ ਵਿੱਚ ਹੋਲੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਪ੍ਰੋਗਰਾਮ ਕਰਵਾਇਆ ਗਿਆ।

6

ਵੈਸੇ ਤਾਂ ਪੁਲਿਸ ਨੂੰ ਅਕਸਰ ਤਿਉਹਾਰਾਂ ਮੌਕੇ ਚੌਕਾਂ ਵਿੱਚ ਖੜ੍ਹੇ ਡਿਊਟੀਆਂ ਕਰਦੇ ਵੇਖਿਆ। ਪੁਲਿਸ ਵਾਲੇ ਹਮੇਸ਼ਾਂ ਸਾਰੇ ਤਿਉਹਾਰਾਂ ਦੀ ਖੁਸ਼ੀ ਮਨਾਉਣ ਤੋਂ ਵਾਂਝੇ ਰਹਿ ਜਾਂਦੇ ਹਨ।

7

ਇਸ ਕਰਕੇ ਹੋਲੀ ਮਨਾਉਣ ਦਾ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ।

8

9

ਉਨ੍ਹਾਂ ਨੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ।

10

ਉਧਰ ਦਾ ਅਫਸਰਾਂ ਦਾ ਧੰਨਵਾਦ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਇਸ ਤਰ੍ਹਾਂ ਤਿਉਹਾਰ ਮਨਾਉਣ ਦਾ ਮੌਕਾ ਪਹਿਲਾਂ ਕਦੀ ਨਹੀਂ ਮਿਲਿਆ।

11

12

13

14

  • ਹੋਮ
  • Photos
  • ਖ਼ਬਰਾਂ
  • ਪੁਲਿਸ ਨੇ ਹੋਲੀ ਤੋਂ ਪਹਿਲਾਂ ਹੀ ਲਾਏ ਰੰਗ...!
About us | Advertisement| Privacy policy
© Copyright@2026.ABP Network Private Limited. All rights reserved.