Honda Civic ਦਾ ਨਵਾਂ ਅਵਤਾਰ
ਏਬੀਪੀ ਸਾਂਝਾ | 03 Jan 2017 12:22 PM (IST)

1
ਆਲ ਨਿਊ ਸਵਿੱਕ ਦੀ ਕੀਮਤ 15 ਤੋਂ 20 ਲੱਖ ਰੁਪਏ ਤੱਕ ਹੋ ਸਕਦੀ ਹੈ। ਸੇਫ਼ਟੀ ਦੇ ਮਾਮਲੇ ਵਿੱਚ ਕੰਪਨੀ ਨੇ ਇਸ ਕਾਰ ਨੂੰ ਹਾਈਟੈੱਕ ਬਣਾਇਆ ਹੈ।
2
ਕਾਰ ਦਾ ਪੈਟਰੋਲ ਵੈਰੀਅੰਟ 1.8 ਲੀਟਰ i-VTEC ਇੰਜਨ ਵਾਲਾ ਹੋਵੇਗਾ ਜੋ 135 bhp ਦਾ ਹੋਵੇਗਾ।
3
ਹੌਂਡਾ ਨੇ ਇਸ ਕਾਰ ਵਿੱਚ 1.5 ਲੀਟਰ ਦਾ 16 ਵਾਲਵ ਵਾਲਾ I-4 ਇੰਜਨ ਲਗਾਇਆ ਹੈ। ਇਸ ਦੀ ਪਾਵਰ 174 ਹੌਸ ਪਾਵਰ ਦੀ ਹੈ। ਕਾਰ ਦੇ ਨਾਲ 6 ਸਪੀਜ ਮੈਨੂਅਲ ਅਤੇ CVT ਦੋਵਾਂ ਤਰ੍ਹਾਂ ਦੇ ਟਰਾਂਸਮਿਸ਼ਨ ਹਨ।
4
ਇਹ ਪਾਵਰ ਫੁੱਲ ਕਾਰ ਸੇਡਾਨ ਮਹਿਜ਼ 6.8 ਸੈਕੰਡ ਵਿੱਚ ਹੀ 0 ਤੋਂ 100 ਕਿੱਲੋਮੀਟਰ ਦੀ ਰਫ਼ਤਾਰ ਫੜ ਲੈਂਦੀ ਹੈ। ਕੰਪਨੀ ਇਹ ਕਾਰ ਭਾਰਤੀ ਬਾਜ਼ਾਰ ਵਿੱਚ ਇਸ ਸਾਲ ਦੇ ਅੰਤ ਵਿੱਚ ਲਾਂਚ ਕਰ ਸਕਦੀ ਹੈ।
5
ਇਹ ਕਾਰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਡਿਜ਼ਾਈਨ ਕੀਤੀ ਗਈ ਹੈ ਅਤੇ ਹੌਂਡਾ ਦੀ ਇਹ 10th ਜਨਰੇਸ਼ਨ ਕਾਰ ਹੈ।
6
ਹੌਂਡਾ ਨਵੇਂ ਸਾਲ ਵਿੱਚ ਆਪਣੀ 1.5 ਲੀਟਰ ਟਰਬੋ-ਚਾਜਰਡ DOHC I-4 ਇੰਜਨ ਵਾਲੀ ਆਲ ਨਿਊ ਸਵਿੱਕ ਕਾਰ ਲਾਂਚ ਕਰਨ ਜਾ ਰਿਹਾ ਹੈ।