✕
  • ਹੋਮ

ਮਹਿਲਾਂ ਦਾ ਸੁੱਖ ਮਾਣਨ ਵਾਲੀ ਹਨੀਪ੍ਰੀਤ ਦਾ ਅੱਜ ਇਹ ਹੈ ਹਾਲ

ਏਬੀਪੀ ਸਾਂਝਾ   |  06 Oct 2017 03:28 PM (IST)
ਮਹਿਲਾਂ ਦਾ ਸੁੱਖ ਮਾਣਨ ਵਾਲੀ ਹਨੀਪ੍ਰੀਤ ਦਾ ਅੱਜ ਇਹ ਹੈ ਹਾਲ
1

2

ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਚਕੁਲਾ 'ਚ ਫੈਲੀ ਹਿੰਸਾ ਦੇ ਹਨੀਪ੍ਰੀਤ 'ਤੇ ਗੰਭੀਰ ਦੋਸ਼ ਹਨ।

3

ਬਲਾਤਕਾਰੀ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਇੰਸਾ ਪੁਲਿਸ ਦੀ ਗ੍ਰਿਫ਼ਤ 'ਚ ਹੈ।

4

5

ਹਨੀਪ੍ਰੀਤ 'ਤੇ ਲੋਕਾਂ ਨੂੰ ਭੜਕਾਉਣ, ਹਿੰਸਾ ਦੇ ਲਈ ਉਕਸਾਉਣ, ਲਾਲਚ ਦੇ ਕੇ ਦੰਗਾ ਕਰਵਾਉਣ ਤੇ ਸਰਕਾਰੀ ਕੰਮ 'ਚ ਅੜਚਨ ਪੈਦਾ ਕਰਨ ਦਾ ਵੀ ਦੋਸ਼ ਹੈ। ਜਦਕਿ ਧਾਰਾ 153 'ਚ ਹਨੀਪ੍ਰੀਤ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਵੀ ਲੱਗਾ ਹੈ।

6

ਧਾਰਾ 120 B 'ਚ ਹਨੀਪ੍ਰੀਤ 'ਤੇ ਅਪਰਾਧਿਕ ਸਾਜਿਸ਼ ਰਚਣ ਦਾ ਵੀ ਇਲਜ਼ਾਮ ਹੈ। ਇਸ ਤੋਂ ਬਿਨ੍ਹਾਂ 145, 150, 151, 152 ਦੰਗੇ ਨਾਲ ਜੁੜੀਆਂ ਧਾਰਾਵਾਂ ਵੀ ਹਨ।

7

38 ਦਿਨ ਫਰਾਰ ਰਹੀ ਹਨੀਪ੍ਰੀਤ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਲਗਾਤਾਰ ਆਪਣੇ ਠਿਕਾਣੇ ਬਦਲਦੀ ਰਹੀ।

8

ਪੁਲਿਸ ਨੇ ਹਨੀਪ੍ਰੀਤ 'ਤੇ 121 A ਦੀ ਦੇਸ਼ਧ੍ਰੋਹ ਦੀ ਧਾਰਾ ਹੈ ਤੇ ਇਸ ਤਹਿਤ ਦੋਸ਼ੀ ਠਹਿਰਾਏ ਜਾਣ 'ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

9

ਗ੍ਰਿਫ਼ਤਾਰੀ ਤੋਂ ਬਾਅਦ ਹਨੀਪ੍ਰੀਤ ਨੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।

10

ਰਾਮ ਰਹੀਮ ਦੇ ਨਾਲ ਫਿਲਮਾਂ 'ਚ ਕੰਮ ਕਰਨ ਵਾਲੀ ਹਨੀਪ੍ਰੀਤ ਬਦਲੀ ਨਜ਼ਰ ਆ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਮਹਿਲਾਂ ਦਾ ਸੁੱਖ ਮਾਣਨ ਵਾਲੀ ਹਨੀਪ੍ਰੀਤ ਦਾ ਅੱਜ ਇਹ ਹੈ ਹਾਲ
About us | Advertisement| Privacy policy
© Copyright@2026.ABP Network Private Limited. All rights reserved.