✕
  • ਹੋਮ

ਹਨੀਪ੍ਰੀਤ ਅਦਾਲਤ 'ਚ ਪੇਸ਼

ਏਬੀਪੀ ਸਾਂਝਾ   |  21 Feb 2018 03:28 PM (IST)
1

2

3

4

25 ਅਗਸਤ, 2017 ਨੂੰ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ 'ਚ ਦੰਗੇ ਭੜਕੇ ਸਨ। ਕਈ ਥਾਵਾਂ 'ਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਸਨ।

5

ਕੋਰਟ ਨੇ ਸੁਣਵਾਈ ਦੀ ਅਗਲੀ ਤਾਰੀਖ 6 ਮਾਰਚ ਤੈਅ ਕੀਤੀ ਹੈ। ਪੰਚਕੂਲਾ 'ਚ ਹੋਈ ਹਿੰਸਾ ਦੇ ਮਾਮਲੇ 'ਚ ਹਨੀਪ੍ਰੀਤ 'ਤੇ ਦੇਸ਼ ਧ੍ਰੋਹ ਦੇ ਇਲਜ਼ਾਮ ਲੱਗੇ ਸੀ।

6

ਉਨ੍ਹਾਂ ਕਿਹਾ ਕਿ ਸ਼ਰਧਾਲੂ ਧਾਰਮਿਕ ਭਾਵਨਾ ਨਾਲ ਪੰਚਕੂਲਾ 'ਚ ਇਕੱਠੇ ਹੋਏ ਸੀ।

7

ਬਹਿਸ ਦੌਰਾਨ ਬਚਾਓ ਪੱਖ ਨੇ ਆਪਣੀ ਦਲੀਲ ਰੱਖਦੇ ਕਿਹਾ ਕਿ ਕੇਸ 'ਚ ਦੇਸ਼ ਧ੍ਰੋਹ ਦੀਆਂ ਧਰਾਵਾਂ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਜੋ ਲੋਕ ਪੰਚਕੂਲਾ 'ਚ ਪਹੁੰਚੇ ਸੀ, ਉਹ ਕਿਸੇ ਹਿੰਸਾ ਭੜਕਾਉਣ ਦੇ ਇਰਾਦੇ ਨਾਲ ਨਹੀਂ ਆਏ ਸੀ।

8

ਪੇਸ਼ੀ ਦੌਰਾਨ ਪੁਲਿਸ ਵੱਲੋਂ ਪੇਸ਼ ਚਾਰਜਸ਼ੀਟ 'ਤੇ ਬਹਿਸ ਹੋਈ।

9

ਦੰਗੇ ਭੜਕਾਉਣ ਦੇ ਮਾਮਲੇ 'ਚ ਅੱਜ ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।

  • ਹੋਮ
  • Photos
  • ਖ਼ਬਰਾਂ
  • ਹਨੀਪ੍ਰੀਤ ਅਦਾਲਤ 'ਚ ਪੇਸ਼
About us | Advertisement| Privacy policy
© Copyright@2026.ABP Network Private Limited. All rights reserved.