ਬਠਿੰਡੇ ਦੇ ਇਸ ਘਰ 'ਚ ਲੁੱਕੀ ਰਹੀ ਹਨੀਪ੍ਰੀਤ? ਜਾਣੋ ਕਿਸ ਦਾ ਘਰ
ਏਬੀਪੀ ਸਾਂਝਾ | 04 Oct 2017 01:24 PM (IST)
1
ਪਤਾ ਲੱਗਾ ਹੈ ਕਿ ਇਹ ਔਰਤ ਬਠਿੰਡਾ ਦੇ ਬੱਲੂਆਣਾ ਦੀ ਰਹਿਣ ਵਾਲੀ ਹੈ। ਇਹ ਤਸਵੀਰਾਂ ਬੱਲੂਆਣਾ ਸਥਿਤ ਸੁਖਪ੍ਰੀਤ ਦੇ ਘਰ ਦੀਆਂ ਹਨ।
2
ਪੂਰਾ ਪਰਿਵਾਰ ਬੱਲੂਆਣੇ ਦੀ ਬਜਾਏ ਡੇਰੇ ਵਿੱਚ ਹੀ ਰਹਿੰਦਾ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸੁੱਖਪ੍ਰੀਤ ਕਦੇ-ਕਦੇ ਪਿੰਡ ਆਉਂਦੀ ਸੀ।
3
4
ਇਹ ਰਾਮ ਰਹੀਮ ਦੇ ਸਭ ਤੋਂ ਕਰੀਬੀ ਡਰਾਈਵਰ ਇਕਬਾਲ ਸਿੰਘ ਦੀ ਪਤਨੀ ਹੈ। ਰਾਮ ਰਹੀਮ ਦੀ ਮਾਂ ਨੂੰ ਰੋਹਤਕ ਦੀ ਜੇਲ੍ਹ ਵਿੱਚ ਮੁਲਾਕਾਤ ਲਈ ਡਰਾਈਵਰ ਇਕਬਾਲ ਹੀ ਲੈ ਕੇ ਆਇਆ ਸੀ।
5
ਮੰਗਲਵਾਰ ਨੂੰ ਜ਼ੀਰਕਪੁਰ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨਾਲ ਇੱਕ ਹੋਰ ਔਰਤ ਸੁਖਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
6
ਘਰ ਵਿੱਚ ਲੱਗੇ ਏਸੀ ਤੋਂ ਲੱਗਦਾ ਹੈ ਕਿ ਹਨੀਪ੍ਰੀਤ ਨੇ ਪਿਛਲੇ ਦਿਨ ਇੱਥੇ ਹੀ ਗੁਜ਼ਾਰੇ ਹਨ।
= 6">