✕
  • ਹੋਮ

ਫਾਈਨਲ 'ਚ ਹਾਰੇ ਸਮੀਰ ਵਰਮਾ

ਏਬੀਪੀ ਸਾਂਝਾ   |  27 Nov 2016 04:32 PM (IST)
1

ਭਾਰਤ ਦੇ ਸਮੀਰ ਵਰਮਾ ਹੌਂਗ ਕੌਂਗ ਸੁਪਰ ਸੀਰੀਜ਼ ਦੇ ਫਾਈਨਲ 'ਚ ਹਾਰ ਗਏ। ਟੂਰਨਾਮੈਂਟ ਦੇ ਫਾਈਨਲ 'ਚ ਐਂਟਰੀ ਕਰ ਸਨਸਨੀ ਮਚਾਉਣ ਵਾਲੇ ਸਮੀਰ ਨੂੰ ਫਾਈਨਲ 'ਚ ਹਾਰ ਨਸੀਬ ਹੋਈ।

2

ਸਮੀਰ ਵਰਮਾ ਨੂੰ ਫਾਈਨਲ 'ਚ ਹੌਂਗ ਕੌਂਗ ਦੇ ਲੌਂਗ ਐਂਗਸ ਨੇ ਮਾਤ ਦਿੱਤੀ।

3

4

ਸਮੀਰ ਅਤੇ ਐਂਗਸ ਵਿਚਾਲੇ ਖੇਡਿਆ ਗਿਆ ਮੁਕਾਬਲਾ ਰੋਮਾਂਚ ਨਾਲ ਭਰਪੂਰ ਰਿਹਾ। ਪਰ ਦਿਲਚਸਪ ਮੁਕਾਬਲੇ 'ਚ ਮੇਜ਼ਬਾਨ ਦੇਸ਼ ਦੇ ਲੌਂਗ ਐਂਗਸ ਨੇ ਬੇਹਤਰ ਖੇਡ ਵਿਖਾਈ ਅਤੇ ਜਿੱਤ ਦਰਜ ਕੀਤੀ।

5

ਹੌਂਗ ਕੌਂਗ ਦੇ ਖਿਡਾਰੀ ਨੇ ਇਹ ਮੁਕਾਬਲਾ 14-21, 21-10, 11-21 ਦੇ ਫਰਕ ਨਾਲ ਜਿੱਤਿਆ।

  • ਹੋਮ
  • Photos
  • ਖ਼ਬਰਾਂ
  • ਫਾਈਨਲ 'ਚ ਹਾਰੇ ਸਮੀਰ ਵਰਮਾ
About us | Advertisement| Privacy policy
© Copyright@2026.ABP Network Private Limited. All rights reserved.