✕
  • ਹੋਮ

ਚੀਨ ਦੇ ਬੇਹੱਦ ਹਿੰਸਕ Xinhe ਤਿਓਹਾਰ ਬਾਰੇ ਜਾਣਦੇ ਹੋ ?

ਏਬੀਪੀ ਸਾਂਝਾ   |  12 Jul 2016 05:01 PM (IST)
ਚੀਨ ਦੇ ਬੇਹੱਦ ਹਿੰਸਕ Xinhe ਤਿਓਹਾਰ ਬਾਰੇ ਜਾਣਦੇ ਹੋ ?

ਦੱਖਣੀ ਚੀਨ ਦੇ Rongshui ‘ਚ ਹੋਣ ਵਾਲੀ ਇਸ ਖੇਡ ਦੀ ਜਿੰਨੀ ਅਲੋਚਨਾ ਕੀਤੀ ਜਾਏ ਘੱਟ ਹੈ। Xinhe ਤਿਓਹਾਰ ਦੌਰਾਨ ਚੀਨ ‘ਚ ਇਹ ਜਾਨਲੇਵਾ ਖੇਡ ਲੋਕਾਂ ਨੂੰ ਖ਼ੂਬ ਭਾਉਂਦੀ ਹੈ।

1

ਦੱਖਣੀ ਚੀਨ ਦੇ Rongshui ‘ਚ ਹੋਣ ਵਾਲੀ ਇਸ ਖੇਡ ਦੀ ਜਿੰਨੀ ਅਲੋਚਨਾ ਕੀਤੀ ਜਾਏ ਘੱਟ ਹੈ। Xinhe ਤਿਓਹਾਰ ਦੌਰਾਨ ਚੀਨ ‘ਚ ਇਹ ਜਾਨਲੇਵਾ ਖੇਡ ਲੋਕਾਂ ਨੂੰ ਖ਼ੂਬ ਭਾਉਂਦੀ ਹੈ।

2

ਦੁਨੀਆ ‘ਚ ਆਪਣੀ ਤਰ੍ਹਾਂ ਦੀ ਇਹ ਇਕਲੌਤੀ ਖੇਡ ਨਹੀਂ ਹੈ। ਸਪੇਨ ‘ਚ ਬੁੱਲਫਾਈਟ ਤੋਂ ਲੈ ਕੇ ਦੱਖਣੀ ਭਾਰਤ ‘ਚ ਜਲਕੱਟੂ ਵਰਗੇ ਤਿਓਹਾਰ ਹਨ ਜਿਨ੍ਹਾਂ ‘ਚ ਲੋਕਾਂ ਦੇ ਮਨੋਰੰਜਨ ਦੀ ਕੀਮਤ ਜਾਨਵਰਾਂ ਦੀ ਜਾਨ ਹੁੰਦੀ ਹੈ।

3

4

5

ਇਨਸਾਨੀ ਜੀਵਨ ‘ਚ ਸਫਰ ਲਈ ਕਿਸੇ ਦੌਰ ‘ਚ ਬੇਹੱਦ ਅਹਿਮ ਰਹੇ ਘੋੜਿਆਂ ਨੂੰ ਇਸ ਖੇਡ ਦੌਰਾਨ ਲਹੂ-ਲੁਹਾਨ ਹੋਣਾ ਪੈਂਦਾ ਹੈ। ਇੰਨਾ ਹੀ ਨਹੀਂ ਕਈ ਵਾਰ ਘੋੜੇ ਇਸ ਖੇਡ ਦੌਰਾਨ ਬੇਹੱਦ ਹਿੰਸਕ ਹੋ ਜਾਂਦੇ ਹਨ ਤੇ ਜਾਨ ਤੋਂ ਹੱਥ ਧੋਅ ਬੈਠਦੇ ਹਨ।

  • ਹੋਮ
  • Photos
  • ਖ਼ਬਰਾਂ
  • ਚੀਨ ਦੇ ਬੇਹੱਦ ਹਿੰਸਕ Xinhe ਤਿਓਹਾਰ ਬਾਰੇ ਜਾਣਦੇ ਹੋ ?
About us | Advertisement| Privacy policy
© Copyright@2026.ABP Network Private Limited. All rights reserved.