ਵਿਸ਼ਵ ਦੇ ਇਹ ਹੋਟਲ ਨੇ ਕੁੱਝ ਖ਼ਾਸ
ਏਬੀਪੀ ਸਾਂਝਾ | 20 Feb 2017 11:49 AM (IST)

1
ਸਿੰਗਾਪੁਰ ਦਾ ਹੋਟਲ ਰਿਟਜ਼ ਕਾਲਰਟਨ
2
ਪੈਰਿਸ ਦਾ ਏਥੰਨੀ ਹੋਟਲ । ਇਹ ਹੋਟਲ ਵੀ ਲੋਕਾਂ ਦੀ ਪਹਿਲੀ ਪਸੰਦ ਹੈ।
3
ਚੀਨ ਦੇ ਬੀਜਿੰਗ ਦਾ ਪੇਂਗੂ ਹੋਟਲ।
4
ਅੱਜ ਕੱਲ੍ਹ ਛੁੱਟੀਆਂ ਦਾ ਮੌਸਮ ਹੈ। ਲੋਕ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਬਤੀਤ ਕਰਨ ਲਈ ਵੱਖ ਵੱਖ ਥਾਵਾਂ ਉਤੇ ਜਾਂਦੇ ਹਨ। ਦੁਨੀਆ ਵਿੱਚ ਕੁਝ ਖਾਸ ਹੋਟਲ ਹਨ ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ।
5
ਲੰਡਨ ਦਾ ਕੋਰੀਨਥੀਆ ਹੋਟਲ। ਇਸ ਵਿਚੋਂ ਪੂਰੇ ਲੰਡਨ ਦਾ ਨਜ਼ਾਰਾ ਦਿਖਦਾ ਹੈ।