ਵਧਦੀ ਤਪਸ਼ ਨੇ ਤਪਾਏ ਭਾਰਤੀ
ਏਬੀਪੀ ਸਾਂਝਾ | 21 Apr 2017 02:06 PM (IST)

1
ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ।
2
ਗਰਮੀ ਨਾਲ ਰਾਜਸਥਾਨ ਵੀ 45 ਡਿਗਰੀ ਪਾਰੇ ਨਾਲ ਭਖ ਰਿਹਾ ਹੈ।
3
ਦਿੱਲੀ ਵਿੱਚ ਪਾਰਾ 42.5 ਫੀਸਦ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਮੀਂਹ ਵੀ ਆਮ ਵਾਂਗ ਹੀ ਰਹੇਗਾ।
4
ਉੱਤਰ ਪ੍ਰਦੇਸ਼ ਵਿੱਚ ਪਾਰਾ ਚੜ੍ਹਿਆ ਹੋਇਆ ਹੈ, ਤੇਲੰਗਾਨਾ ਵਿੱਚ ਵੀ 44 ਡਿਗਰੀ ਤੋਂ ਪਾਰ ਪਹੁੰਚੇ ਪਾਰੇ ਨਾਲ 37 ਲੋਕਾਂ ਦੀ ਮੌਤ ਹੋ ਚੁੱਕੀ ਹੈ।