ਇਨ੍ਹਾਂ ਕੰਪਨੀਆਂ ਦੇ CEO ਦੀ ਤਨਖਾਹ ਜਾਣ ਪੈ ਜਾਏਗਾ ਗਸ਼
ਏਬੀਪੀ ਸਾਂਝਾ | 07 Aug 2018 12:59 PM (IST)
1
ਰਾਕੇਸ਼ ਕਪੂਰ ਰੇਕਿਟ ਬੈਂਕਿਸ਼ਰ ਕੰਪਨੀ ਦਾ CEO ਹੈ। ਉਸ ਦੀ ਸਾਲਾਨਾ ਤਨਖਾਹ 227.3 ਕਰੋੜ ਰੁਪਏ ਹੈ।
2
ਦਿਨੇਸ਼ ਪਾਲਿਵਾਲ ਹਰਮਨ ਇੰਟਰਨੈਸ਼ਨਲ ਕੰਪਨੀ ਦਾ ਮਾਲਕ ਹੈ, ਜਿਸ ਦੀ ਸਾਲਾਨਾ ਤਨਖਾਹ 71.5 ਕਰੋੜ ਰੁਪਏ ਹੈ।
3
ਕਾਗਨੀਜੈਂਟ ਕੰਪਨੀ ਦੇ ਮਾਲਕ ਫਰਾਂਸਿਸਕੋ ਡਿਸੂਜ਼ਾ ਦੀ ਸਾਲਾਨਾ ਤਨਖਾਹ 76.5 ਕਰੋੜ ਰੁਪਏ।
4
ਅਜੈ ਸਿੰਘ ਬੰਗਾ ਮਾਸਟਰ ਕਾਰਡ ਦਾ ਸੀਈਓ ਹੈ। ਉਸ ਦੇ ਸਾਲਾਨਾ ਸੈਲਰੀ 83.6 ਕਰੋੜ ਰੁਪਏ ਹੈ।
5
ਭਾਰਤੀ ਮੂਲ ਦਾ ਸੱਤਿਆ ਨਡੇਲਾ ਮਾਈਕਰੋਸਾਫਟ ਦਾ ਸੀਈਓ ਹੈ। ਉਸ ਦੀ ਸਾਲਾਨਾ ਤਨਖਾਹ 115 ਕਰੋੜ ਰੁਪਏ ਹੈ।
6
ਭਾਰਤੀ ਮੂਲ ਦਾ ਸੁੰਦਰ ਪੇਚਾਈ ਗੂਗਲ ਦਾ ਸੀਈਓ ਹੈ। ਉਸ ਦੀ ਸਾਲਾਨਾ ਤਨਖਾਹ 310 ਕਰੋੜ ਰੁਪਏ ਹੈ।
7
ਸ਼ਾਤਨੂ ਨਾਰਾਇਣ ਅਡੋਬ ਸਿਸਟਮ ਦਾ ਸੀਈਓ ਹੈ। ਉਸ ਦੀ ਤਨਖਾਹ 545 ਕਰੋੜ ਰੁਪਏ ਸਾਲਾਨਾ ਹੈ।
8
ਇੰਦਰਾ ਨੂਈ ਨੇ 12 ਸਾਲਾਂ ਬਾਅਦ ਪੈਪਸਿਕੋ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਵਿੱਚ ਉਸ ਦੀ ਤਨਖਾਹ 202 ਕਰੋੜ ਰੁਪਏ ਸਾਲਾਨਾ ਸੀ। ਆਉ ਜਾਣਦੇ ਹਾਂ ਹੋਰ ਸੀਈਓਜ਼ ਦੀਆਂ ਤਨਖਾਹਾਂ।