✕
  • ਹੋਮ

ਨੀਂਦ ਨਹੀਂ ਆਉਂਦੀ ਤਾਂ ਅਪਣਾਓ 10 ਟਿਪਸ

ਏਬੀਪੀ ਸਾਂਝਾ   |  10 May 2016 11:05 AM (IST)
ਨੀਂਦ ਨਹੀਂ ਆਉਂਦੀ ਤਾਂ ਅਪਣਾਓ 10 ਟਿਪਸ

ਹਰ ਰੋਜ਼ ਇੱਕ ਸਮੇਂ 'ਤੇ ਹੀ ਉੱਠੋ।

1

ਹਰ ਰੋਜ਼ ਇੱਕ ਸਮੇਂ 'ਤੇ ਹੀ ਉੱਠੋ।

2

ਹਫਤੇ ਵਿੱਚ ਛੁੱਟੀ ਵਾਲੇ ਦਿਨ ਨੀਂਦ ਪੂਰੀ ਕੀਤੀ ਜਾ ਸਕਦੀ ਹੈ।

3

ਆਪਣੇ ਸੌਣ ਕਮਰੇ ਵਿੱਚੋਂ ਟੀਵੀ, ਕੰਪਿਊਟਰ, ਸਮਾਰਟਫੋਨ ਜਾਂ ਟੈਬਲੈਟ ਤੇ ਹੋਰ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਦੂਰ ਰੱਖੋ।

4

ਸੌਣ ਲਈ ਆਪਣੀ ਇੱਕ ਖਾਸ ਖੁਆਬਗਾਹ ਬਣਾਓ।

5

ਆਪਣੇ ਸੌਣ ਵਾਲੇ ਕਮਰੇ ਨੂੰ ਸੌਣ ਲਈ ਹੀ ਰੱਖੋ।

6

ਬਹੁਤ ਜ਼ਰੂਰੀ ਹੋਵੇ ਤਾਂ ਹੀ ਦਿਨ ਵੇਲੇ ਝਪਕੀ ਲਓ।

7

ਸੌਣ ਤੇ ਉੱਠਣ ਦਾ ਸਮਾਂ ਇੱਕੋ ਹੋਣਾ ਚਾਹੀਦਾ ਹੈ।

8

ਰੋਜ਼ਾਨਾ ਕਸਰਤ ਕਰੋ ਪਰ ਸੌਣ ਤੋਂ ਤਿੰਨ ਘੰਟੇ ਪਹਿਲਾਂ ਨਾ ਕਰੋ।

9

ਦੁਪਹਿਰ ਬਾਅਦ ਕੌਫੀ ਤੋਂ ਦੂਰ ਰਹੋ। ਕੌਫੀਨ 12 ਘੰਟੇ ਤੱਕ ਸਰੀਰ ਵਿੱਚ ਰਹਿ ਸਕਦਾ ਹੈ।

10

ਸ਼ਰਾਬ ਨੀਂਦ ਲਿਆਉਣ ਦਾ ਕੰਮ ਦਾ ਕੰਮ ਕਰ ਸਕਦੀ ਹੈ ਪਰ ਲੰਮੇਂ ਸਮੇਂ ਵਿੱਚ ਇਹ ਨੀਂਦ ਵਿਗੜ ਵੀ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਨੀਂਦ ਨਹੀਂ ਆਉਂਦੀ ਤਾਂ ਅਪਣਾਓ 10 ਟਿਪਸ
About us | Advertisement| Privacy policy
© Copyright@2026.ABP Network Private Limited. All rights reserved.