ਟੁੱਟੀ ਹੱਡੀ ਜੋੜਣ ਲਈ ਰਾਮਬਾਨ ਨੁਸਖਾ
ਕਈ ਵਾਰ ਆਪਣੇ ਸਰੀਰ ਦੀ ਕੋਈ ਹੱਡੀ ਵਿੱਚ ਫਰੈਕਚਰ ਹੋ ਜਾਂਦਾ ਹੈ ਜਾਂ ਫਿਰ ਹੱਡੀ ਟੁੱਟ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਦਰਤੀ ਨੁਸਖਿਆ ਨਾਲ ਜਲਦੀ ਰਿਕਵਰੀ ਕਰ ਸਕਦੇ ਹੋ। ਆਚਾਰੀਆ ਬਾਲਕ੍ਰਿਸ਼ਨ ਦੇ ਇਨ੍ਹਾਂ ਨੁਸਖਿਆਂ ਨਾਲ ਟੁੱਟੀ ਹੋਈ ਹੱਡੀ ਦੀ ਜਲਦੀ ਰਿਕਵਰੀ ਹੋ ਸਕਦੀ ਹੈ।
ਇਸ ਰੁੱਖ ਦੇ ਤਣੇ ਦੀ ਸੁੱਕੀ ਛਿੱਲੜ 10 ਗ੍ਰਾਮ ਲਓ ਤੇ ਉਸ ਨੂੰ 400 ਗ੍ਰਾਮ ਪਾਣੀ ਵਿੱਚ ਪਕਾਓ। ਪਕਾਉਣ ਤੋਂ ਬਾਅਦ ਜਦੋਂ ਪਾਣੀ 100 ਗ੍ਰਾਮ ਤੋਂ ਵੀ ਘੱਟ ਬਚੇ ਤਾਂ ਉਸ ਨੂੰ ਛਾਣ ਕੇ ਸਵੇਰੇ-ਸ਼ਾਮ ਪੀਓ। ਇਸ ਨਾਲ ਜਲਦੀ ਹੀ ਤੁਹਾਡੀ ਹੱਡੀ ਜੁੜ ਜਾਵੇਗੀ।
ਰੁੱਖ ਮਧੁਰ, ਸ਼ੀਤਲ ਤੇ ਪੋਸ਼ਟਿਕ ਹੈ ਤੇ ਹੱਡੀਆਂ ਨੂੰ ਜੋੜਨ ਵਾਲਾ ਹੈ। ਹੱਡੀਆਂ ਨੂੰ ਜੋੜਣ ਲਈ ਜਿਸ ਤਰ੍ਹਾਂ ਨਾਲ ਅਸੀਂ ਦੂਜੀਆਂ ਔਸ਼ਧੀਆਂ ਦੀ ਵਰਤੋਂ ਕਰਦੇ ਹਾਂ, ਠੀਕ ਉਸੇ ਤਰ੍ਹਾਂ ਹੀ ਸੀਤਾ ਅਸ਼ੋਕ ਦੇ ਰੁੱਖ ਨੂੰ ਹੱਡੀਆਂ ਨਾਲ ਜੋੜਣ ਵਾਲਾ ਹੀ ਮੰਨਿਆ ਜਾਂਦਾ ਹੈ।
ਸੀਤਾ ਅਸ਼ੋਕ ਦਾ ਰੁੱਖ ਦੇਖਣ ਵਿੱਚ ਬਹੁਤ ਸੋਹਣਾ ਹੁੰਦਾ ਹੈ ਤੇ ਇਸ ਵਿੱਚ ਲਗਣ ਵਾਲੇ ਫੁੱਲ ਬਹੁਤ ਖੁਸ਼ਬੂ ਵੀ ਦਿੰਦੇ ਹਨ। ਹਾਲਾਂਕਿ ਅਜਿਹੇ ਰੁੱਖ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਜਿਸ ਦੀਆਂ ਟਾਹਣੀਆਂ ਵਿੱਚ ਤਾਂ ਫੁੱਲ ਹੁੰਦੇ ਹਨ ਪਰ ਤਣੇ ਵਿੱਚ ਫੁੱਲ ਨਹੀਂ ਖਿੜ੍ਹਦੇ ਪਰ ਸੀਤਾ ਅਸ਼ੋਕ ਦਾ ਅਜਿਹਾ ਹੁੰਦਾ ਹੈ।