✕
  • ਹੋਮ

ਰਿਤਿਕ ਜਨਮ ਦਿਨ ਮੁਬਾਰਕ

ਏਬੀਪੀ ਸਾਂਝਾ   |  10 Jan 2018 06:04 PM (IST)
ਰਿਤਿਕ ਜਨਮ ਦਿਨ ਮੁਬਾਰਕ
1

2

ਹਾਨੂੰ ਦੱਸ ਦੇਈਏ ਕਿ ਰਿਤਿਕ ਰੋਸ਼ਨ ਮਸ਼ਹੂਰ ਅਦਾਕਾਰ ਰਾਕੇਸ਼ ਰੌਸ਼ਨ ਦੇ ਬੇਟੇ ਹਨ।

3

ਬਾਲੀਵੁੱਡ ਦੇ ਅਦਾਕਾਰ ਰਿਤਿਕ ਰੋਸ਼ਨ ਅੱਜ 44ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਨੂੰ ਇਸ ਖ਼ਾਸ ਦਿਨ 'ਤੇ ਫੈਨਜ਼ ਵਧਾਈਆਂ ਦੇ ਰਹੇ ਹਨ। ਉਨ੍ਹਾਂ ਨੂੰ ਧੁਮ ਧਾਮ ਨਾਲ ਆਪਣਾ ਜਨਮ ਦਿਨ ਮਨਾਇਆ। ਉਨ੍ਹਾਂ ਆਪਣੇ ਫੈਨਜ਼ ਦੇ ਨਾਲ ਹੀ ਕੇਕ ਕੱਟ ਕੇ ਜਨਮ ਦਿਨ ਮਨਾਇਆ।

4

ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸ਼ਕ ਵੱਡੇ ਪੱਧਰ 'ਤੇ ਮੌਜੂਦ ਸੀ ਤੇ ਉਨ੍ਹਾਂ ਸਭ ਦਾ ਧੰਨਵਾਦ ਕੀਤਾ।

5

ਰਿਤਿਕ ਰੋਸ਼ਨ ਨੇ ਮੁੰਬਈ 'ਚ ਆਪਣੇ ਜਹੂ ਦੇ ਘਰ ਦੇ ਬਾਹਰ ਆਪਣੇ ਪ੍ਰਸ਼ੰਸ਼ਕਾਂ ਨਾਲ ਇਹ ਖਾਸ ਲੁਤਫ਼ ਉਠਾਇਆ।

  • ਹੋਮ
  • Photos
  • ਖ਼ਬਰਾਂ
  • ਰਿਤਿਕ ਜਨਮ ਦਿਨ ਮੁਬਾਰਕ
About us | Advertisement| Privacy policy
© Copyright@2026.ABP Network Private Limited. All rights reserved.