ਹੁਣ ਤੁਸੀਂ ਖਰੀਦ ਸਕਦੇ ਹੋ huawei ਦਾ honour 6x ਸਮਾਰਟਫੋਨ
ਏਬੀਪੀ ਸਾਂਝਾ | 09 Feb 2017 07:19 PM (IST)

1
2
3
4
huawei ਦਾ 12,999 ਰੁਪਏ ਚ ਮਿਲਣ ਵਾਲਾ honour 6x ਸਮਾਰਟਫੋਨ 3ਜੀਬੀ ਰੈਮ ਅਤੇ 32ਜੀਬੀ ਸਟੋਰੇਜ ਵਾਲਾ ਵੇਰਿਅੰਟ ਹੈ। ਇਸ ਤੋਂ ਇਲਾਵਾ 4ਜੀਬੀ ਰੈਮ ਅਤੇ 64ਜੀਬੀ ਸਟੋਰੇਜ ਵਾਲੇ ਵੇਰਿਅੰਟ ਦੀ ਕੀਮਤ 15,999 ਰੁਪਏ ਹੈ। ਇਸ ਸਮਾਰਟਫੋਨ ਨੂੰ ਐਮਾਜ਼ਾਨ ਇੰਡੀਆ ‘ਤੇ ਫਲੈਸ਼ ਸੇਲ ਦੇ ਰਾਹੀ ਵੇਚਿਆ ਜਾ ਰਿਹਾ ਹੈ।
5
huawei honour 6x ‘ਚ 5.5 ਇੰਚ ਦੀ ਫੁੱਲ-ਐੱਚ. ਡੀ. (1080×1920 ਪਿਕਸਲ) ਰੈਜ਼ੋਲਿਊਸ਼ਨ 2.5ਡੀ ਕਵਰਡ ਗਲਾਸ ਆਈ. ਪੀ. ਐੱਸ. ਡਿਸਪਲੇ ਹੈ। ਇਸ ‘ਚ ਕੰਪਨੀ ਨੇ 1.7 ਗੀਗਾਹਟਰਜ਼ ਆਕਟਾ-ਕੋਰ ਕਿਰੀਨ 655 ਪ੍ਰੋਸੈਸਰ ‘ਤੇ ਆਧਾਰਿਤ ਈ. ਐੱਮ. ਯੂ. ਆਈ. 4.1 ‘ਤੇ ਚੱਲੇਗਾ। ਹਾਨਰ 6 ਐਕਸ ‘ਚ ਹਾਈਬ੍ਰਿਡ ਡਿਊਲ ਸਿਮ ਸਲਾਟ ਹੈ। ਤੁਸੀਂ ਇਕ ਸਮੇਂ ‘ਚ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਪਾਉਣਗੇ।