✕
  • ਹੋਮ

ਕੇਜਰੀਵਾਲ ਦੀ ਰੈਲੀ 'ਚ ਵਿਸ਼ਾਲ ਇਕੱਠ

ਏਬੀਪੀ ਸਾਂਝਾ   |  11 Sep 2016 02:46 PM (IST)

ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬਾਘਾਪੁਰਾਣਾ ਵਿਖੇ ਅੱਜ ਪੰਜਾਬ ਦਾ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਜਾਣਾ ਹੈ।

1

2

ਤੁਸੀਂ ਵੀ ਵੇਖੋ ਰੈਲੀ ਦੀਆਂ ਕੁਝ ਤਸਵੀਰਾਂ....

3

4

ਇਸ ਦੌਰਾਨ ਕੇਜਰੀਵਾਲ ਦੇ ਰੈਲੀ ਵਾਲੀ ਥਾਂ 'ਤੇ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋ ਚੁੱਕੇ ਹਨ।

5

6

ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬਾਘਾਪੁਰਾਣਾ ਵਿਖੇ ਅੱਜ ਪੰਜਾਬ ਦਾ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਜਾਣਾ ਹੈ।

7

ਇਹ ਹੀ ਨਹੀਂ ਰੈਲੀ ਵਿੱਚ ਪਹੁੰਚਣ ਵਾਲੀ ਸੜਕ ਕੰਡੇ ਅਕਾਲੀ ਦਲ ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਕੇਜਰੀਵਾਲ ਦਾ ਵਿਰੋਧ ਕੀਤਾ।

8

9

  • ਹੋਮ
  • Photos
  • ਖ਼ਬਰਾਂ
  • ਕੇਜਰੀਵਾਲ ਦੀ ਰੈਲੀ 'ਚ ਵਿਸ਼ਾਲ ਇਕੱਠ
About us | Advertisement| Privacy policy
© Copyright@2026.ABP Network Private Limited. All rights reserved.