ਰੈੱਡ ਕਾਰਪਿਟ 'ਤੇ ਹੁਮਾ ਕੁਰੈਸ਼ੀ ਦੀ ਖੂਬਸੂਰਤੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 20 May 2019 02:38 PM (IST)
1
2
ਹਿਨਾ ਨੇ ਕਾਨਜ਼ ਚੋਪਾਰਡ ਪਾਰਟੀ ਵਿੱਚ ਵੀ ਸ਼ਿਰਕਤ ਕੀਤੀ ਸੀ।
3
ਗ੍ਰੇ ਗੂਸ ਪਾਰਟੀ ਲਈ ਤਿਆਰ ਹੋਈ ਹੁਮਾ।
4
ਹੁਮਾ ਦਾ ਬਲੈਕ ਕਾਨਜ਼ ਲੁਕ।
5
ਨਿਕ ਤੇ ਪ੍ਰਿਅੰਕਾ ਨੇ ਕਾਨਜ਼ ਵਿੱਟਚ ਡਿਨਰ ਪਾਰਟੀ ਦਿੱਤੀ ਸੀ। ਇਸ ਵਿੱਚ ਵੀ ਹੁਮਾ ਨੇ ਸ਼ਿਰਕਤ ਕੀਤੀ ਸੀ।
6
ਰੈਡ ਕਾਰਪਿਟ ਤੋਂ ਪਹਿਲਾਂ ਵੀ ਹੁਮਾ ਦੇ ਕਾਨਜ਼ ਲੁਕ ਸਾਹਮਣੇ ਆ ਚੁੱਕੇ ਹਨ।
7
ਸੋਸ਼ਲ ਮੀਡੀਆ 'ਤੇ ਹੁਮਾ ਦੀ ਲੁਕ ਕਾਫੀ ਪਸੰਦ ਕੀਤੀ ਜਾ ਰਹੀ ਹੈ।
8
ਇਸ ਦੌਰਾਨ ਹੁਮਾ ਫਿਲਮ 'ਏ ਹਿਡਨ ਲਾਈਫ' ਦੀ ਸਕ੍ਰੀਨਿੰਗ ਵਿੱਚ ਸ਼ਿਰਕਤ ਕਰਨ ਲਈ ਪਹੁੰਚੀ ਹੋਈ ਸੀ।
9
ਵੇਵਸ ਥੀਮ 'ਤੇ ਇਹ ਡਰ੍ਰੈਸ ਫੈਸ਼ਨ ਡਿਜ਼ਾਈਨਰ ਗੋਰਵ ਗੁਪਤਾ ਨੇ ਡਿਜ਼ਾਈਨ ਕੀਤੀ ਸੀ।
10
ਐਤਵਾਰ ਨੂੰ ਹੁਮਾ ਨੇ ਗ੍ਰੇ ਕਲਰ ਦਾ ਹੈਵੀ ਫਰਿੱਲ ਗਾਊਨ ਪਾ ਕੇ ਆਪਣੀ ਪਹਿਲੀ ਅਪੀਅਰੈਂਸ ਦਿੱਤੀ।
11
ਐਤਵਾਰ ਨੂੰ ਹੁਮਾ ਨੇ ਰੈੱਡ ਕਾਰਪਿਟ 'ਤੇ ਆਪਣੀਆਂ ਅਦਾਵਾਂ ਵਿਖਾਈਆਂ।
12
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ 72ਵੇਂ ਕਾਨਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਲਈ ਗਈ ਹੋਈ ਹੈ।