ਸ੍ਰੀਲੰਕਾ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੁਮਾ ਕੁਰੈਸ਼ੀ
ਏਬੀਪੀ ਸਾਂਝਾ | 27 Jun 2018 04:59 PM (IST)

1
ਹਾਲ ਹੀ ਵਿੱਚ ਹੁਮਾ ਫ਼ਿਲਮ ‘ਕਾਲ਼ਾ’ ਵਿੱਚ ਸੁਪਰਸਟਾਰ ਰਜਨੀਕਾਂਤ ਨਾਲ ਨਜ਼ਰ ਆਈ ਸੀ। (ਤਸਵੀਰ- ਇੰਸਟਾਗਰਾਮ)
2
ਹੁਮਾ ਆਏ ਦਿਨ ਹੀ ਆਪਣੇ ਪ੍ਰਸ਼ੰਸਕਾਂ ਲਈ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
3
ਇੱਥੇ ਹੁਮੀ ਸਮੁੰਦਰੀ ਲਹਿਰਾਂ ਦਾ ਲੁਤਫ਼ ਲੈ ਰਹੀ ਹੈ।
4
ਇਸ ਤਸਵੀਰ ਵਿੱਚ ਹੁਮਾ ਪੂਲ ਦਾ ਆਨੰਦ ਮਾਣ ਰਹੀ ਹੈ।
5
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਇਨ੍ਹੀਂ ਦਿਨੀਂ ਸ੍ਰੀਲੰਕਾ ਵਿੱਚ ਛੁੱਟੀਆਂ ਮਨਾ ਰਹੀ ਹੈ। ਉਸ ਨੇ ਆਪਣੇ ਇੰਸਟਾਗਰਾਮ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।