✕
  • ਹੋਮ

ਜਨਮਦਿਆਂ ਹੀ ਲਾਈ ਬੱਚੇ ਦੀ ਬੋਲੀ, ਪਤੀ-ਪਤਨੀ ਗ੍ਰਿਫਤਾਰ

ਏਬੀਪੀ ਸਾਂਝਾ   |  24 Sep 2018 02:34 PM (IST)
ਜਨਮਦਿਆਂ ਹੀ ਲਾਈ ਬੱਚੇ ਦੀ ਬੋਲੀ, ਪਤੀ-ਪਤਨੀ ਗ੍ਰਿਫਤਾਰ
1

ਅਜੇ ਇਸ ਜੋੜੇ ਤੇ ਇਨਵੈਸਟੀਗੇਸ਼ਨ ਜਾਰੀ ਹੈ। ਪੁਲਿਸ ਨੇ ਨਾਗਰਿਕਾਂ ਨਾਲ ਵਾਅਦਾ ਕੀਤਾ ਹੈ ਕਿ ਸਾਡੇ ਹੁੰਦਿਆਂ ਕ੍ਰਾਈਮ ਨਹੀਂ ਹੋਵੇਗਾ।

2

ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਸਿਰਫ 1.5 ਲੱਖ ਰੁਪਏ ਲਈ ਇਹ ਜੋੜਾ ਬੱਚੇ ਨੂੰ ਵੇਚ ਰਿਹਾ ਸੀ। ਇਸ ਜੋੜੇ ਨੇ ਆਪਣਾ ਜ਼ੁਰਮ ਕਬੂਲ ਲਿਆ ਹੈ।

3

ਨਾਈਜੀਰੀਆ ਦੇ ਪੁਲਿਸ ਕਮਿਸ਼ਨਰ ਮੁਹੰਮਦ ਮੁਸਤਫਾ ਨੇ ਦੱਸਿਆ ਕਿ ਇਸ ਜੋੜੇ ਨੂੰ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਚਾਇਲਡ ਟ੍ਰੈਫਿਕਿੰਗ ਜ਼ੁਰਮ 'ਚ ਫੜ੍ਹਿਆ ਗਿਆ।

4

ਐਡਵਿਨ ਓਜੇਈ ਨੂੰ ਹਾਲ ਹੀ 'ਚ ਡੈਲਟਾ ਸਟੇਟ ਦੀ ਪੁਲਿਸ ਨੇ ਕਾਬੂ ਕੀਤਾ। ਰਿਪੋਰਟ ਮੁਤਾਬਕ ਇਹ ਜੋੜਾ ਡੈਲਟਾ ਸਟੇਟ 'ਚ ਨਵ ਜਨਮੇ ਬੱਚੇ ਨੂੰ ਵੇਚਦਾ ਫੜ੍ਹਿਆ ਗਿਆ।

5

ਪਤੀ-ਪਤਨੀ ਨੂੰ ਹਾਲ ਹੀ 'ਚ ਨਵ-ਜਨਮੇ ਬੱਚੇ ਦੀ ਬੋਲੀ ਲਾਉਣ ਲਈ ਫੜ੍ਹ ਲਿਆ ਗਿਆ।

  • ਹੋਮ
  • Photos
  • ਖ਼ਬਰਾਂ
  • ਜਨਮਦਿਆਂ ਹੀ ਲਾਈ ਬੱਚੇ ਦੀ ਬੋਲੀ, ਪਤੀ-ਪਤਨੀ ਗ੍ਰਿਫਤਾਰ
About us | Advertisement| Privacy policy
© Copyright@2026.ABP Network Private Limited. All rights reserved.