ਲੌਂਚ ਹੋਣ ਤੋਂ ਪਹਿਲਾਂ ਹੀ ਜਾਣੋ Hyundai Grand i-10 Nios ਦੀ ਕੀਮਤ
ਏਬੀਪੀ ਸਾਂਝਾ
Updated at:
19 Aug 2019 01:08 PM (IST)
1
ਇਸ ਦੀ ਸਿੱਧੀ ਟੱਕਰ ਮਾਰੂਤੀ ਦੀ ਸਵਿਫਟ, ਫੋਰਡ ਫਿਗੋ ਨਾਲ ਹੋਵੇਗਾ।
Download ABP Live App and Watch All Latest Videos
View In App2
3
ਗ੍ਰੈਂਡ ਆਈ-10 ਨਿਓਸ ਨੂੰ ਕੁੱਲ ਪੰਜ ਵੇਰੀਐਂਟ ਏਰਾ, ਮੈਗਨਾ, ਸਪੋਰਟਸ, ਸਪੋਰਟਸ ਡਿਊਲ ਟੋਨ ਤੇ ਐਸਟਾ ਵਿੱਚ ਜਾਰੀ ਕੀਤਾ ਜਾਵੇਗਾ।
4
ਇਸ ਦੇ ਡਿਜ਼ਾਈਨ, ਫੀਚਰਜ਼ ਤੇ ਇੰਜਣ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਤਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ। ਹੁਣ ਇਸ ਦੀ ਕੀਮਤ ਦਾ ਖੁਲਾਸਾ ਵੀ ਹੋ ਗਿਆ ਹੈ।
5
6
7
ਹੁੰਡਈ ਗ੍ਰੈਂਡ ਆਈ-10 ਨਿਓਸ ਨੂੰ ਸਵਾ ਪੰਜ ਲੱਖ ਰੁਪਏ ਤੋਂ ਲੈ ਕੇ ਅੱਠ ਲੱਖ ਰੁਪਏ ਤਕ ਖਰੀਦਿਆ ਜਾ ਸਕਦਾ ਹੈ।
8
ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨੂੰ 11,000 ਰੁਪਏ ਵਿੱਚ ਬੁੱਕ ਕੀਤਾ ਜਾ ਸਕਦਾ ਹੈ।
9
ਹੁੰਡਈ ਇੰਨ੍ਹੀਂ ਦਿਨੀਂ ਆਪਣੀ ਨਵੀਂ ਆਈ-10 'ਤੇ ਕੰਮ ਕਰ ਰਹੀ ਹੈ। ਕੰਪਨੀ 20 ਅਗਸਤ ਨੂੰ ਗ੍ਰੈਂਡ ਆਈ-10 ਨਿਓਸ ਨੂੰ ਬਾਜ਼ਾਰ ਵਿੱਚ ਉਤਾਰੇਗੀ।
- - - - - - - - - Advertisement - - - - - - - - -