✕
  • ਹੋਮ

Hyundai i30 ਰਾਹੀਂ ਕਰੇਗਾ ਵੱਡਾ ਧਮਾਕਾ

ਏਬੀਪੀ ਸਾਂਝਾ   |  16 Jan 2017 10:59 AM (IST)
Hyundai i30 ਰਾਹੀਂ ਕਰੇਗਾ ਵੱਡਾ ਧਮਾਕਾ
1

ABS (ਐਂਟੀ-ਲਾਕ ਬ੍ਰੈਕਿੰਗ ਸਿਸਟਮ)

2

ਡੀਜ਼ਲ ਇੰਜਨ ਵਿੱਚ 6 ਸਪੀਡ ਮੈਨੂਅਲ ਅਤੇ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਮਿਲੇਗਾ। ਪੈਟਰੋਲ ਵੈਰੀਅੰਟ ਦਾ ਮਾਈਲੇਜ 17 km/l ਅਤੇ ਡੀਜ਼ਲ ਵੈਰੀਅੰਟ ਵਿੱਚ 21 km/l ਦਾ ਮਾਈਲੇਜ ਮਿਲੇਗਾ।

3

ਕਾਰ ਵਿੱਚ ਪੈਟਰੋਲ ਇੰਜਨ 6 ਸਪੀਡ ਮੈਨੂਅਲ ਅਤੇ 7 ਸਪੀਡ ਡਬਲ ਕਲੱਚ ਆਟੋਮੈਟਿਕ ਟਰਾਂਸਮਿਸ਼ਨ ਵਾਲਾ ਹੈ।

4

ਇਸ ਕਾਰ ਦੀ ਅੰਦਾਜ਼ਨ ਕੀਮਤ 9 ਲੱਖ ਤੋਂ ਲੈ ਕੇ 13.5 ਲੱਖ ਰੁਪਏ ਹੋ ਸਕਦੀ ਹੈ। ਨਵੀਂ ਕਾਰ i30 ਪੈਟਰੋਲ ਅਤੇ ਡੀਜ਼ਲ ਦੋਵਾਂ ਵੈਰੀਅੰਟ ਵਿੱਚ ਹੋਵੇਗੀ।

5

ਹੁੰਡਈ ਦੀ ਇਹ ਹੇਚ ਬੈਕ ਸਾਈਜ਼ ਵਿੱਚ i20 ਤੋਂ ਵੀ ਇਹ ਕਾਰ ਵੱਡੀ ਹੋਵੇਗੀ। ਭਾਰਤ ਵਿੱਚ ਹੇਚ ਬੈਕ ਕਾਰਾਂ ਦੀ ਮੰਗ ਵਧਦੀ ਜਾ ਰਹੀ ਹੈ। ਇਸ ਤਹਿਤ ਇਹ ਕਾਰ ਵਿੱਚ ਵੱਡਾ ਧਮਾਕਾ ਕਰ ਸਕਦੀ ਹੈ।

6

ਡਈ i30 ਇਸ ਸਾਲ ਦੇ ਅੰਤ ਤੱਕ ਲਾਂਚ ਕਰ ਸਕਦਾ ਹੈ। ਪੈਰਿਸ ਵਿੱਚ ਹੋਣ ਵਾਲੇ ਮੋਟਰ ਸ਼ੋਅ ਵਿੱਚ ਇਸ ਕਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

  • ਹੋਮ
  • Photos
  • ਖ਼ਬਰਾਂ
  • Hyundai i30 ਰਾਹੀਂ ਕਰੇਗਾ ਵੱਡਾ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.