ਹੁੰਡਾਈ ਨੇ ਉਤਾਰੀ IX25 ਐਸਯੂਵੀ ਕਾਰ, ਕ੍ਰੇਟਾ ਦੀ ਲਏਗੀ ਥਾਂ!
ਇਸ ਕਾਰ ‘ਚ ਭਾਰਤੀ ਵਰਜਨ ‘ਚ ਕੁਝ ਬਦਲਾਅ ਜ਼ਰੂਰ ਦੇਖਣ ਨੂੰ ਮਿਲ ਸਕਦੇ ਹਨ। ਕੰਪਨੀ ਇਸ ਨੂੰ 2020 ‘ਚ ਨੈਕਸਟ ਜੈਨਰੇਸ਼ਨ ਕ੍ਰੇਟਾ ‘ਚ ਪੇਸ਼ ਕਰੇਗੀ।
ਨਵੀਂ ਆਈਐਕਸ 25 ‘ਚ ਕੈਬਿਨ, ਇਲੈਕਟ੍ਰਿਕ ਪਾਰਕਿੰਗ ਨੌਬ ਤੇ ਪੈਡਲ ਸ਼ਿੌਟਰ ਜਿਹੇ ਫੀਚਰ ਵੀ ਦਿੱਤੇ ਗਏ ਹਨ।
ਕਰਨ ‘ਚ ਟੇਲਗੇਟ ਰਾਹੀ ਐਲਈਡੀ ਸਟੌਪ ਲੈਂਪ ਵੀ ਦਿੱਤਾ ਗਿਆ ਹੈ। ਇਸ ‘ਚ ਟੈਸਲਾ ਕਾਰ ਦੀ ਤਰ੍ਹਾਂ ਵੱਡਾ ਟੱਚਸਕਰੀਨ ਇੰਪੋਟੇਨਮੈਂਟ ਵੀ ਦਿੱਤਾ ਗਿਆ ਹੈ।
ਕਾਰ ਦੇ ਪਿੱਛੇ ਵਾਲੇ ਹਿੱਸੇ ਦੀ ਗੱਲ ਕਰੀਏ ਤਾਂ ਇਹ ਹੁਡਾਈ ਦੀ ਬਾਕੀ ਕਾਰਾਂ ਤੋਂ ਕਾਫੀ ਵੱਖਰੀ ਹੈ। ਪਿੱਛੇ ਵੱਲੋਂ ਵੀ ਦੋ ਹਿੱਸਿਆਂ ‘ਚ ਵੰਡੇ ਸੀ ਅਕਾਰ ਦੇ ਟਰਨ ਇੰਡੀਕੇਟਰ ਮਿਲਦੇ ਹਨ।
ਵਿੰਡੋ ਦੇ ਉਪਰ ਵਾਲੇ ਹਿੱਸੇ ਤੇ ਸੀ-ਪਿਲਰ ਨੁੰ ਵ੍ਹਾਈਟ ਤੇ ਰੂਫ ਰਿਅਰ ਵਿੰਡਸ਼ਿਲਡ ਵਾਲੇ ਹਿੱਸੇ ਨੂੰ ਬਲੈਕ ਟੋਨ ਕਲਰ ਦਿੱਤਾ ਗਿਆ ਹੈ।
ਕਾਰ ਦੀ ਸਾਈਡ ਪ੍ਰੋਫਾਈਲ ਮੌਜੂਦਾ ਹੁੰਡਾਈ ਕ੍ਰੇਟਾ ਤੇ ਆਈਐਕਸ 25 ਦੀ ਤਰ੍ਹਾਂ ਹੈ। ਜਦਕਿ ਇਸ ਨੂੰ ਜ਼ਿਆਦਾ ਮਸਕੂਲਰ ਦੇਣ ਲਈ ਇਸ ‘ਤੇ ਸ਼ਾਰਪ ਸ਼ੋਲਡਰ ਲਾਈਨ ਰੱਖੀ ਹੈ ਤਾਂ ਹੀ ਵੱਡੇ ਵਹੀਲ ਆਰਕ ਦਿੱਤੇ ਗਏ ਹਨ।
ਨਵੀਂ ਆਈਐਕਸ 25 ਨੂੰ ਹੁੰਡਾਈ ਦੀ ਨਵੀਂ ਡਿਜ਼ਾਇਨ ਥੀਮ ‘ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਫਰੰਟ ‘ਚ ਵੈਨਿਊ ਐਸਯੂਵੀ ਦੀ ਤਰ੍ਹਾਂ ਬੰਪਰ ‘ਤੇ ਹੈਡਲੈਂਪ ਨੂੰ ਪੋਜੀਸ਼ਨ ਕੀਤਾ ਗਿਆ ਹੈ। ਬੋਨਟ ਦੇ ਦੋਵੇਂ ਸਿਰਿਆਂ ‘ਤੇ ਐਲਆਈਡੀ ਡੇ-ਟਾਈਮ ਰਨਿੰਗ ਲਾਈ ਹੈ।
ਹੁੰਡਾਈ ਮੋਟਰਜ਼ ਨੇ ਆਟੋ ਸ਼ੰਘਾਈ ਸ਼ੋਅ 2019 ‘ਚ ਆਈਐਕਸ25 ਐਸਯੂਵੀ ਦੇ ਸੈਕਿਮਡ ਜੈਨਰੇਸ਼ਨ ਵਰਜਨ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਦੇ ਫੀਚਰਸ ਤੇ ਡਿਜ਼ਾਇਨ ਮੌਜੂਦਾ ਹੁੰਡਾਈ ਕ੍ਰੇਟਾ ਨਾਲ ਮਿਲਦੇ ਜੁਲਦੇ ਹਨ।