ਵੇਖੋ ਪਾਕਿਸਤਾਨ ਦਾ Hulk Man
ਏਬੀਪੀ ਸਾਂਝਾ | 14 Jan 2017 02:54 PM (IST)

1
ਪਾਕਿਸਤਾਨ ਵਿੱਚ ਹਯਾਤ ਹਲਕ ਮੈਨ ਦੇ ਨਾਮ ਨਾਲ ਮਸ਼ਹੂਰ ਹੈ।
2
ਅਰਬਾਬ ਦੀ ਉਮਰ ਫ਼ਿਲਹਾਲ ਸਿਰਫ਼ 24 ਦੀ ਹੈ। ਅਰਬਾਬ ਦੀ ਲੰਬਾਈ 6 ਫੁੱਟ ਤਿੰਨ ਇੰਚ ਹੈ।
3
ਅਰਬਾਬ ਆਪਣੀ ਡਾਈਟ ਵਿੱਚ 10 ਹਜ਼ਾਰ ਕਲੋਰੀਨ ਰੋਜ਼ਾਨਾ ਲੈਂਦਾ ਹੈ।
4
ਅਰਬਾਬ ਆਪਣੇ ਹੱਥਾਂ ਨਾਲ ਟਰੈਕਟਰ ਅਤੇ ਕਾਰਾਂ ਨੂੰ ਖਿੱਚਣ ਅਤੇ ਰੋਕਣ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਤੇ ਅੱਪਲੋਡ ਕਰਦਾ ਰਹਿੰਦਾ ਹੈ।
5
ਅਰਬਾਬ ਦੀ ਰੋਜ਼ਾਨਾ ਖ਼ੁਰਾਕ ਵਿੱਚ 36 ਅੰਡੇ, 3.5 ਕਿੱਲੋ ਮੀਟ, ਪੰਜ ਲੀਟਰ ਦੁੱਧ ਅਤੇ ਹੋਰ ਸਮਾਨ ਸ਼ਾਮਲ ਹੈ।
6
ਪਾਕਿਸਤਾਨ ਦਾ ਰਹਿਣ ਵਾਲਾ 435 ਕਿੱਲੋ ਦਾ ਅਰਬਾਬ ਖੀਜਰ ਹਯਾਤ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਹੋਣ ਦਾ ਦਾਅਵਾ ਕਰਦਾ ਹੈ।