✕
  • ਹੋਮ

ਸ਼ਹੀਦ ਦੀ ਬੇਟੀ ਮਲੇਰਕੋਟਲਾ ਦੇ ਅਫ਼ਸਰ ਜੋੜੇ ਨੇ ਲਈ ਗੋਦ

ਏਬੀਪੀ ਸਾਂਝਾ   |  06 May 2017 08:51 AM (IST)
ਸ਼ਹੀਦ ਦੀ ਬੇਟੀ ਮਲੇਰਕੋਟਲਾ ਦੇ ਅਫ਼ਸਰ ਜੋੜੇ ਨੇ ਲਈ ਗੋਦ
1

ਸ਼ਹੀਦ ਪਰਮਜੀਤ ਸਿੰਘ ਦੀ ਬੇਟੀ ਦਾ ਨਾਮ ਖ਼ੁਸ਼ਦੀਪ ਕੌਰ ਹੈ ਅਤੇ ਉਸ ਦੀ ਉਮਰ 12 ਸਾਲ ਹੈ।

2

ਲੂ ਦੇ ਡਿਪਟੀ ਕਮਿਸ਼ਨਰ ਯੂਨਸ ਖ਼ਾਨ ਅਤੇ ਉਨ੍ਹਾਂ ਦੀ ਸੋਲਨ ਵਿਖੇ ਐਸ ਪੀ ਵਜੋਂ ਤੈਨਾਤ ਪਤਨੀ ਅੰਜੁਮ ਆਰਾ ਨੇ ਇਹ ਉੱਪਰਲਾ ਕੀਤਾ ਹੈ। ਦੋਵਾਂ ਦਾ ਇੱਕ ਬੇਟਾ ਵੀ ਹੈ। ਅੰਜੁਮ ਨੇ ਆਖਿਆ ਹੈ ਕਿ ਉਸ ਦੀ ਖ਼ੁਸ਼ਦੀਪ ਨਾਲ ਗੱਲਬਾਤ ਹੋਈ ਅਤੇ ਉਹ ਆਪਣੇ ਪਰਿਵਾਰ ਨਾਲ ਹੀ ਰਹਿਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਉਹ ਖ਼ੁਸ਼ਦੀਪ ਨਾਲ ਉਸ ਦੇ ਪਿੰਡ ਸਮੇਂ ਸਮੇਂ ਉੱਤੇ ਜਾ ਕੇ ਮੁਲਾਕਾਤ ਕਰੇਗੀ।

3

ਇਸ ਅਫ਼ਸਰ ਜੋੜੇ ਦੇ ਇਸ ਉਪਰਾਲੇ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ਲਾਘਾ ਹੋ ਰਹੀ ਹੈ।

4

ਹਿਮਾਚਲ ਪ੍ਰਦੇਸ਼ ਵਿੱਚ ਤੈਨਾਤ ਇੱਕ ਆਈਏ ਐੱਸ -ਆਈ ਪੀ ਐਸ ਜੋੜੇ ਨੇ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਬੇਟੀ ਦੀ ਪੜਾਈ ਅਤੇ ਵਿਆਹ ਦਾ ਪੂਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਸ਼ਹੀਦ ਦੀ ਬੇਟੀ ਮਲੇਰਕੋਟਲਾ ਦੇ ਅਫ਼ਸਰ ਜੋੜੇ ਨੇ ਲਈ ਗੋਦ
About us | Advertisement| Privacy policy
© Copyright@2026.ABP Network Private Limited. All rights reserved.