ਮੁੱਖ ਸਕੱਤਰ ਦੇ ਘਰ ਤੋਂ ਮਿਲਿਆ 5 KG ਸੋਨਾ
ਏਬੀਪੀ ਸਾਂਝਾ | 22 Dec 2016 01:54 PM (IST)
1
ਰਾਮ ਮੋਹਨ ਰਾਏ ਦਾ ਅਲੀਸ਼ਾਨ ਘਰ।
2
ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਰਾਮ ਮੋਹਨ ਰਾਵ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
3
ਆਮਦਨ ਕਰ ਵਿਭਾਗ ਦੇ ਛਾਪੇ ਤੋਂ ਬਾਅਦ ਰਾਮ ਮੋਹਨ ਰਾਵ ਨੂੰ ਬੁੱਧਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।
4
ਇਸ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦੇ ਹੋਏ ਪੀ. ਰਾਮ ਮੋਹਨ ਰਾਏ ਨੂੰ ਅਹੁਦੇ ਤੋਂ ਹਟਾ ਦਿੱਤਾ।
5
ਰਾਮ ਮੋਹਨ ਰਾਏ ਦੇ 13 ਟਿਕਾਣਿਆਂ ਉਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਸੀ।
6
ਆਮਦਨ ਕਰ ਵਿਭਾਗ ਨੇ ਬੁੱਧਵਾਰ ਨੂੰ ਮੁੱਖ ਸਕੱਤਰ ਦੇ ਘਰ ਉੱਤੇ ਛਾਪਾ ਮਾਰ ਕੇ 30 ਲੱਖ ਰੁਪਏ ਦੀ ਨਵੀਂ ਕਰੰਸੀ ਤੇ ਪੰਜ ਕਿੱਲੋ ਸੋਨਾ ਬਰਾਮਦ ਕੀਤਾ ਸੀ।