ਇਬ੍ਰਾਹਮ ਹੂ-ਬ-ਹੂ ਸੈਫ ਅਲੀ ਖਾਨ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  31 Jul 2018 02:23 PM (IST)
ਇਬ੍ਰਾਹਮ ਹੂ-ਬ-ਹੂ ਸੈਫ ਅਲੀ ਖਾਨ, ਦੇਖੋ ਤਸਵੀਰਾਂ
1

2

ਇਬ੍ਰਾਹਮ ਤੋਂ ਪਹਿਲਾ ਸੈਫ-ਅੰਮ੍ਰਿਤਾ ਦੀ ਧੀ ਸਾਰਾ ਅਲੀ ਖਾਨ ਸੁਸ਼ਾਂਤ ਸਿੰਘ ਰਾਜਪੂਤ ਨਾਲ ਫ਼ਿਲਮ ‘ਕੇਦਾਰਨਾਥ’ ‘ਚ ਸਕਰੀਨ ਸ਼ੇਅਰ ਕਰ ਰਹੀ ਹੈ।

3

ਇਬ੍ਰਾਹਮ ਅਜੇ ਸਿਰਫ 17 ਸਾਲ ਦਾ ਹੈ ਤੇ ਉਸ ਨੂੰ ਸੈਫ ਦੀ ਹਦਾਇਤ ਹੈ ਕਿ ਉਹ ਪਹਿਲਾ ਆਪਣੀ ਪੜ੍ਹਾਈ ਖ਼ਤਮ ਕਰੇ ਫੇਰ ਆਪਣਾ ਕਰੀਅਰ ਸ਼ੁਰੂ ਕਰੇ।

4

ਖ਼ਬਰਾਂ ਨੇ ਕਿ ਇਬ੍ਰਾਹਮ ਵੀ ਜਲਦੀ ਹੀ ਆਪਣੀ ਪੜ੍ਹਾਈ ਪੂਰੀ ਕਰਕੇ ਬਾਲੀਵੁੱਡ ‘ਚ ਐਂਟਰੀ ਕਰਨ ਦੀ ਤਿਆਰੀ ਕਰ ਰਹੇ ਹਨ।

5

ਇਬ੍ਰਾਹਮ ਨੂੰ ਦੇਖ ਕੇ ਸੈਫ ਦੇ ਫੈਨਸ ਭੁਲੇਖਾ ਖਾ ਗਏ ਤੇ ਉਹ ਉਸ ਨੂੰ ਸੈਫ ਦੇ ਨਾਂ ਨਾਲ ਹੀ ਬੁਲਾਉਣ ਲੱਗ ਗਏ ਕਿਉਂਕਿ ਇਬ੍ਰਾਹਮ ਦਾ ਸਟਾਈਲ ਕਿਸੇ ਸਟਾਰ ਤੋਂ ਘੱਟ ਨਹੀਂ।

6

ਸੈਫ ਅਲੀ ਖਾਨ ਤੇ ਅਮ੍ਰਿਤਾ ਸਿੰਘ ਦਾ ਬੇਟਾ ਇਬ੍ਰਾਹਮ ਹੂ-ਬ-ਹੂ ਆਪਣੇ ਪਾਪਾ ਸੈਫ ਦੀ ਤਰ੍ਹਾਂ ਹੀ ਹੈਂਡਸਮ ਹੈ। ਉਸ ਨੂੰ ਹਾਲ ਹੀ ‘ਚ ਮੁੰਬਈ ਦੇ ਮਲਟੀਪਲੈਕਸ ‘ਚ ਸਪੋਟ ਕੀਤਾ ਗਿਆ।

  • ਹੋਮ
  • Photos
  • ਮਨੋਰੰਜਨ
  • ਇਬ੍ਰਾਹਮ ਹੂ-ਬ-ਹੂ ਸੈਫ ਅਲੀ ਖਾਨ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ