✕
  • ਹੋਮ

ਬਾਲੀਵੁੱਡ 'ਚ ਆਤਮਵਿਸ਼ਵਾਸ ਬੜਾ ਜ਼ਰੂਰੀ

ਏਬੀਪੀ ਸਾਂਝਾ   |  19 Mar 2018 05:02 PM (IST)
1

2

ਉਹ ਹਮੇਸ਼ਾ ਇਸ ਤਲਾਸ਼ ਵਿੱਚ ਰਹੀ ਹੈ ਕਿ ਉਸ ਨੂੰ ਕੋਈ ਚੰਗਾ ਕੰਮ ਮਿਲ ਜਾਵੇ।

3

ਫਿਲਮ ਜਗਤ ਨੂੰ ਕਈ ਫਿਲਮਾਂ ਜਿਵੇਂ ਬਰਫੀ, ਹੈਪੀ ਐਂਡਿੰਗ ਤੇ ਰੁਸਤਮ ਜਿਹੀਆਂ ਫਿਲਮਾਂ ਦੇਣ ਵਾਲੀ 30 ਸਾਲਾ ਅਦਾਕਾਰਾ ਇਲੀਆਨਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਫਿਲਮੀ ਸਫ਼ਰ ਦੌਰਾਨ ਕਈ ਵਾਰ ਕਿਸੇ ਦੂਜੇ ਕੰਮ ਦੀ ਝਾਕ ਰੱਖੀ ਹੈ।

4

ਉਸ ਨੇ ਚੰਗਾ ਪੈਸਾ ਵੀ ਕਮਾਇਆ ਹੈ ਪਰ ਉਸ ਦਾ ਕਹਿਣਾ ਹੈ ਕਿ ਉਸ ਨੇ ਇੰਡਸਟਰੀ ਤੋਂ ਅਦਾਕਾਰ ਵਜੋਂ ਸੁਰੱਖਿਅਤ ਰਹਿਣ ਦਾ ਸਬਕ ਨਹੀਂ ਸਿੱਖਿਆ ਕਿਉਂਕਿ ਫਿਲਮ ਇੰਡਸਟਰੀ ਵਿੱਚ ਸਖ਼ਤ ਮੁਕਾਬਲਾ ਰਹਿੰਦਾ ਹੈ।

5

ਛੇ ਸਾਲ ਦੇ ਆਪਣੇ ਬੌਲੀਵੁੱਡ ਕਰੀਅਰ ਵਿੱਚ ਇਲੀਆਨਾ ਡੀਕਰੂਜ਼ ਨੇ ਕਈ ਸਫਲ ਫਿਲਮਾਂ ਦਿੱਤੀਆਂ ਹਨ।

6

ਉਸ ਨੇ ਕਿਹਾ ਕਿ ਜੇਕਰ ਤੁਹਾਡੇ ਵਿੱਚ ਆਤਮਵਿਸ਼ਵਾਸ ਹੈ ਤੇ ਤੁਸੀਂ ਟਿਕੇ ਰਹਿ ਸਕਦੇ ਹੋ। ਇੱਥੇ ਕੰਮ ਦੀ ਕੋਈ ਕਮੀ ਨਹੀਂ ਪਰ ਜੇ ਤੁਹਾਡੇ ਵਿੱਚ ਆਤਮਵਿਸ਼ਵਾਸ ਨਹੀਂ ਤਾਂ ਇਸ ਮੁਕਾਬਲੇ ਦੇ ਜ਼ਮਾਨੇ ਵਿੱਚ ਇਹ ਇੰਡਸਟਰੀ ਤੁਹਾਨੂੰ ਕਦੇ ਵੀ ਥੱਲੇ ਸੁੱਟ ਸਕਦੀ ਹੈ ਤੇ ਤੁਹਾਨੂੰ ਕੰਮ ਮਿਲਣਾ ਬੰਦ ਹੋ ਸਕਦਾ ਹੈ।

7

ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਨੇ ਫਿਲਮ ਉਦਯੋਗ ਵਿੱਚ ਕਾਮਯਾਬੀ ਦਾ ਫੰਡਾ ਦੱਸਿਆ ਹੈ। ਇਲੀਆਨਾ ਦਾ ਕਹਿਣਾ ਹੈ ਕਿ ਫਿਲਮ ਇੰਡਰਸਟਰੀ ਵਿੱਚ ਕੰਮ ਕਰਦਿਆਂ ਆਤਮਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ।

  • ਹੋਮ
  • Photos
  • ਖ਼ਬਰਾਂ
  • ਬਾਲੀਵੁੱਡ 'ਚ ਆਤਮਵਿਸ਼ਵਾਸ ਬੜਾ ਜ਼ਰੂਰੀ
About us | Advertisement| Privacy policy
© Copyright@2026.ABP Network Private Limited. All rights reserved.