ਦੁਬਈ 'ਚ ਤਬਾਹ ਹੋ ਜਹਾਜ਼ ਦੀਆਂ ਭਿਆਨਕ ਤਸਵੀਰਾਂ
ਏਬੀਪੀ ਸਾਂਝਾ | 05 Aug 2016 06:46 PM (IST)
1
ਹਾਦਸੇ ਤੋਂ ਬਾਅਦ ਦੁਬਈ ਹਵਾਈ ਅੱਡੇ ਨੂੰ ਵੀ ਬੰਦ ਕਰ ਕਰ ਦਿੱਤਾ ਗਿਆ ਸੀ।
2
6 ਅਗਸਤ ਨੂੰ ਲੈਂਡਿੰਗ ਵਕਤ ਜਹਾਜ਼ ਨੂੰ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਸੀ ਹੋਇਆ।
3
ਅੱਗ ਨਾਲ ਜਹਾਜ ਪੁਰੀ ਤਰ੍ਹਾਂ ਤਬਾਹ ਹੋ ਗਿਆ।
4
ਅੱਗ ਕਾਰਨ ਤਬਾਹ ਹੋਇਆ ਜਹਾਜ਼ ਦਾ ਦ੍ਰਿਸ਼।
5
ਜਹਾਜ਼ ਨੇ ਭਾਰਤ ਤੋਂ ਦੁਬਈ ਲਈ ਉਡਾਣ ਭਰੀ ਸੀ।
6
ਇਮਰਾਤ ਏਅਰ ਲਾਈਨਜ਼ ਦੇ ਜਹਾਜ਼ ਨੂੰ ਲੱਗੀ ਅੱਗ ਤੋਂ ਬਾਅਦ ਦਾ ਦ੍ਰਿਸ਼ ਹੈ।