✕
  • ਹੋਮ

ਟਵਿੱਟਰ 'ਤੇ ਇਮਰਾਨ ਖ਼ਾਨ ਨੂੰ ਗਾਇਕਾ ਬਲੋਚ ਨੇ ਕੱਢੀਆਂ ਗਾਲ਼ਾਂ, ਅੱਗੇ ਜੋ ਹੋਇਆ...!

ਏਬੀਪੀ ਸਾਂਝਾ   |  25 Nov 2017 05:03 PM (IST)
1

ਇਮਰਾਨ ਖ਼ਾਨ ਆਇਸ਼ਾ ਗੁਲਾਲੀ ਦੀ ਇਸ ਸਿਆਸੀ ਜੰਗ ਵਿੱਚ ਪਾਕਿਸਤਾਨੀ ਸਿੰਗਰ-ਐਕਟਰ ਨੇ ਟਵਿੱਟਰ ਤੇ ਆਪਣੀ ਗੱਲ ਰੱਖਦਿਆਂ ਇਮਰਾਨ ਖ਼ਾਨ ਖਿਲਾਫ ਮੰਦੀ ਸ਼ਬਦਾਵਲੀ ਬੋਲਦੀ ਨਜ਼ਰ ਆਈ ਸੀ।

2

ਇਮਰਾਨ ਨੇ ਇਲੈਕਸ਼ਨ ਕਮਿਸ਼ਨ ਨੂੰ ਨੈਸ਼ਨਲ ਅਸੈਂਬਲੀ ਆਫ ਪਾਕਿਸਤਾਨ ਵਿੱਚ ਆਇਸ਼ਾ ਗੁਲਾਲੀ ਦੀ ਮੈਂਬਰਸ਼ਿਪ ਖਾਰਿਜ ਕਰਨ ਅਪੀਲ ਕੀਤੀ ਸੀ। ਪਰ ਇਸ 'ਤੇ ਇਲੈਕਸ਼ਨ ਕਮਿਸ਼ਨ ਕੋਈ ਨੋਟਿਸ ਨਹੀਂ ਲਿਆ।

3

ਕੁਝ ਟਵਿੱਟਰ ਹੈਂਡਲਰਜ਼ ਨੇ ਬਲੋਚ ਦੇ ਇਸ ਟਵੀਟ ਦੇ ਜਵਾਬ ਵਿੱਚ ਲਿਖਿਆ,ਕੰਦੀਲ ਬਲੋਚ ਤੋਂ ਬਾਅਦ ਇੱਕ ਹੋਰ ਬਲੋਚ ਇਮਰਾਨ ਖ਼ਾਨ ਦੇ ਨਾਂ 'ਤੇ ਆਪਣਾ ਨਾਂ ਕਮਾਉਣਾ ਚਾਹੁੰਦੀ ਹੈ। ਕਰੋ...ਤੁਸੀਂ ਇਸ ਦੇ ਕਾਬਿਲ ਨਹੀਂ ਹੋ।

4

ਆਪਣੇ ਮਸ਼ਹੂਰ ਸੀਰੀਅਲ ਅਤੇ ਮਖ਼ਮਲੀ ਆਵਾਜ਼ ਨਾਲ ਪਾਕਿਸਤਾਨ ਦੇ ਨਾਲ ਨਾਲ ਦੁਨੀਆਂ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਕੁਰਤੁਲ ਐਨ ਬਲੋਚ ਨੂੰ ਐਮ.ਟੀਵੀ ਕੋਕ ਸਟੂਡੀਓ ਵਿੱਚ ਸ਼ਾਨਦਾਰ ਸਿੰਗਿੰਗ ਕਰ ਕੇ ਪ੍ਰਸਿੱਧੀ ਹਾਸਿਲ ਹੈ।

5

ਦੱਸ ਦੇਈਏ ਕਿ ਇਮਰਾਨ ਖ਼ਾਨ ਇਨ੍ਹੀਂ ਦਿਨੀਂ ਪਾਕਿਸਤਾਨੀ ਸਿਆਸਤ ਵਿੱਚ ਛਾਏ ਹੋਏ ਹਨ। ਕਿਸੇ ਮਤਭੇਦ ਕਾਰਨ ਇਮਰਾਨ ਖ਼ਾਨ ਨੇ ਆਇਸ਼ਾ ਗੁਲਾਲੀ ਨੂੰ ਲੈ ਕੇ ਪਾਕਿਸਤਾਨੀ ਸੁਪਰੀਮ ਕੋਰਟ ਵਿੱਚ ਓਥੋਂ ਦੇ ਚੋਣ ਕਮਿਸ਼ਨ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ।

6

ਇਸ ਮਸ਼ਹੂਰ ਗਾਇਕਾ ਨੇ ਪਾਕਿਸਤਾਨੀ ਸਿਆਸਤ ਵਿੱਚ ਚੰਗੀ ਪਕੜ ਰੱਖਣ ਵਾਲੇ ਪਾਕਿਸਤਾਨੀ ਤਿਹਰੀਕ-ਏ-ਇਨਸਾਫ਼ ਦੇ ਮੁਖੀ ਅਤੇ ਸਾਬਕਾ ਕ੍ਰਿਕੇਟ ਕੈਪਟਨ ਇਮਰਾਨ ਖ਼ਾਨ ਲਈ ਟਵਿੱਟਰ 'ਤੇ ਮੰਡੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ।

7

ਜੀ ਹਾਂ, ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਸੋਸ਼ਲ ਮੀਡੀਆ 'ਤੇ ਆਏ ਉਸ ਦੇ ਤਾਜ਼ਾ ਬਿਆਨ ਇਸ ਗੱਲ ਦੀ ਗਵਾਹੀ ਦੇ ਰਹੇ ਹਨ।

8

ਆਪਣੀ ਮਖ਼ਮਲੀ ਆਵਾਜ਼ ਕਰ ਕੇ ਜਾਣੀ ਜਾਂਦੀ ਕੁਰਤੁਲ ਐਨ. ਬਲੋਚ ਦੇ ਤੇਵਰ ਇੰਟਰਨੈਟ 'ਤੇ ਠੀਕ ਇਸ ਤੋਂ ਉਲਟ ਅਤੇ ਬੇਹੱਦ ਰੁੱਖੇ ਵਿਖਾਈ ਦਿੱਤੇ ਹਨ।

  • ਹੋਮ
  • Photos
  • ਖ਼ਬਰਾਂ
  • ਟਵਿੱਟਰ 'ਤੇ ਇਮਰਾਨ ਖ਼ਾਨ ਨੂੰ ਗਾਇਕਾ ਬਲੋਚ ਨੇ ਕੱਢੀਆਂ ਗਾਲ਼ਾਂ, ਅੱਗੇ ਜੋ ਹੋਇਆ...!
About us | Advertisement| Privacy policy
© Copyright@2026.ABP Network Private Limited. All rights reserved.