✕
  • ਹੋਮ

ਪਹਾੜਾਂ 'ਚ ਫੇਰ ਹੋਈ ਬਰਫਬਾਰੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਏਬੀਪੀ ਸਾਂਝਾ   |  21 Feb 2020 10:15 AM (IST)
ਪਹਾੜਾਂ 'ਚ ਫੇਰ ਹੋਈ ਬਰਫਬਾਰੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
1

2

3

4

5

6

7

8

9

ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਸ਼ਿਮਲਾ ਵਿੱਚ ਅਗਲੇ ਦੋ ਦਿਨਾਂ ਤੱਕ ਬਾਰਸ਼ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ 5 ਡਿਗਰੀ ਸੈਲਸੀਅਸ ਅਤੇ 15 ਡਿਗਰੀ ਸੈਲਸੀਅਸ ਦੇ ਵਿਚਕਾਰ ਚੜ੍ਹ ਜਾਵੇਗਾ।

10

ਇੱਥੋਂ ਤਕ ਕਿ ਘਰਾਂ ਦੀਆਂ ਛੱਤਾਂ ਬਰਫ ਨਾਲ ਢੱਕੀਆਂ ਹੋਈਆਂ ਸੀ, ਸਥਾਨਕ ਲੋਕਾਂ ਨੇ ਆਪਣੀਆਂ ਖਿੜਕੀਆਂ ਤੋਂ ਬਾਹਰ ਝਾਕ ਇਸ ਨਜ਼ਾਰੇ ਦਾ ਅਨੰਦ ਲਿਆ।

11

ਪੱਤਿਆਂ 'ਤੇ ਬਰਫ਼ ਜਮ ਜਾਣ ਕਾਰਨ ਇਨ੍ਹਾਂ ਖੇਤਰਾਂ 'ਚ ਦਰੱਖਤ ਅਤੇ ਬੂਟੇ ਜੰਮ ਗਏ ਅਤੇ ਚਿੱਟੇ ਰੰਗ ਵਿਚ ਚਮਕਣ ਲੱਗੇ।

12

ਮੰਧੋਲ ਪਿੰਡ ਦੇ ਉੱਚੇ ਇਲਾਕਿਆਂ ਵਿੱਚ ਵੀ ਜੀਵਨ ਦੀ ਰਫ਼ਤਾਰ ਇੱਕ ਵਾਰ ਫੇਰ ਰੁੱਕ ਗਈ ਹੈ ਕਿਉਂਕਿ ਇਸ ਖੇਤਰ ਵਿੱਚ ਤਾਜ਼ਾ ਬਰਫਬਾਰੀ ਹੋਈ ਹੈ।

13

ਸੈਲਾਨੀ ਥਾਂ ਸ਼ਿਮਲਾ ਵੀਰਵਾਰ ਨੂੰ ਬਰਫ ਦੇ ਕੰਬਲ 'ਚ ਲਿਪਟੀ ਹੋਈ ਸੀ।

14

ਸੂਬੇ 'ਚ ਯੈਲੋ ਅਲਰਟ ਦਾ ਅਸਰ ਨਜ਼ਰ ਆਇਆ। ਸ਼ਿਮਲਾ 'ਚ ਵੀ ਕਈ ਥਾਂਵਾਂ 'ਤੇ ਖੂਬ ਬਾਰਸ਼ ਹੋਈ ਅਤੇ ਕੁਝ ਥਾਂਵਾਂ 'ਤੇ ਬਰਫਬਾਰੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ।

15

ਬੀਤੀ ਰਾਤ ਹਿਮਾਚਲ ਦੇ ਕਈ ਇਲਾਕਿਆਂ 'ਚ ਬਰਫਬਾਰੀ ਅਤੇ ਬਾਰਸ਼ ਹੋਈ। ਜਿਸ ਨਾਲ ਨਾਰਕੰਡਾ ਸੜਕ ਬੰਦ ਹੋ ਗਈ ਅਤੇ ਕੁਫ਼ਰੀ, ਖੜ੍ਹਾਪੱਥਰ ਦੀ ਸੜਕਾਂ 'ਤੇ ਬਰਫ ਕਰਕੇ ਫਿਸਲਣ ਵੱਧ ਗਈ ਹੈ।

  • ਹੋਮ
  • Photos
  • ਭਾਰਤ
  • ਪਹਾੜਾਂ 'ਚ ਫੇਰ ਹੋਈ ਬਰਫਬਾਰੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
About us | Advertisement| Privacy policy
© Copyright@2026.ABP Network Private Limited. All rights reserved.