ਉਰਮਲਾ ਮੰਤੌਂਡਕਰ ਦੇ ਦੇਸੀ ਰੂਪ ਨੇ ਸ਼ੋਸ਼ਲ ਮੀਡੀਆ 'ਤੇ ਪਾਈ ਧਮਾਲ
ਏਬੀਪੀ ਸਾਂਝਾ | 03 Sep 2017 05:32 PM (IST)
1
2
ਪਿਛਲੇ ਸਾਲ ਮਾਰਚ ਵਿੱਚ ਉਸ ਨੇ ਆਪਣੇ ਤੋਂ ਛੋਟੇ ਮੋਹਸਿਨ ਅਖਤਰ ਮੀਰ ਨਾਲ ਵਿਆਹ ਕਰਵਾਇਆ ਹੈ।
3
4
5
6
7
ਉਸ ਦੀ ਇਸ ਸੋਬਰ ਲੁੱਕ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।
8
ਉਰਮਲਾ ਨੇ ਇਹ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
9
ਉਰਮਲਾ ਲੰਮੇ ਸਮੇਂ ਤੋਂ ਸਿਨੇਮਾ ਤੋਂ ਦੂਰ ਹੈ।
10
90 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਫਿਲਮੀ ਪਰਦੇ 'ਤੇ ਇੱਕ ਅਲੱਗ ਛਾਪ ਛੱਡਣ ਵਾਲੀ ਅਦਾਕਾਰਾ ਦਾ ਇਹ ਦੇਸੀ ਰੂਪ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ।