✕
  • ਹੋਮ

ਵੇਖੋ ਕੁਦਰਤ ਦਾ ਅਨੋਖਾ ਕ੍ਰਿਸ਼ਮਾ

ਏਬੀਪੀ ਸਾਂਝਾ   |  18 Nov 2016 05:08 PM (IST)
ਵੇਖੋ ਕੁਦਰਤ ਦਾ ਅਨੋਖਾ ਕ੍ਰਿਸ਼ਮਾ
1

ਉੱਤਰ ਕੰਨੜ ਟੂਰਿਜ਼ਮ ਡਿਪਾਰਟਮੈਂਟ ਦੇ ਅਨੁਸਾਰ ਇਹ ਸ਼ਿਵਲਿੰਗ ਸਿਰਸੀ ਦੇ ਰਾਜੇ ਨੇ ਸਦਾਸ਼ਿਵਾ ਰਾਏ ਨੇ 1678 ਤੋਂ 1718 ਦੇ ਵਿਚਕਾਰ ਬਣਵਾਏ ਸੀ।

2

ਕਰਨਾਟਕ ਦੇ ਸਿਰਸੀ ਜ਼ਿਲ੍ਹੇ ਤੋਂ 10 ਕਿੱਲੋਮੀਟਰ ਦੂਰ ਸ਼ਲਮਲਾ ਨਦੀ ਵਿੱਚ ਕੁਦਰਤ ਦਾ ਅਨੋਖਾ ਕ੍ਰਿਸ਼ਮਾ ਦੇਖਣ ਨੂੰ ਮਿਲਦਾ ਹੈ। ਇੱਥੇ ਨਦੀ ਵਿੱਚ ਹਜ਼ਾਰਾਂ ਸ਼ਿਵਲਿੰਗ ਦੇਖਣ ਨੂੰ ਮਿਲਦੇ ਹਨ।

3

ਜਿਸ ਥਾਂ ਦੀ ਨਦੀ ਗੁਜ਼ਰਦੀ ਹੈ ਉੱਥੇ ਚਟਾਨਾਂ ਉੱਤੇ ਇਹ ਸ਼ਿਵਲਿੰਗ ਦੇਖਣ ਨੂੰ ਮਿਲਦੇ ਹਨ।

4

ਹਜ਼ਾਰਾਂ ਸੈਲਾਨੀ ਹਰ ਸਾਲ ਇਹਨਾਂ ਨੂੰ ਦੇਖਣ ਲਈ ਆਉਂਦੇ ਹਨ।

5

ਇਹ ਸ਼ਿਵਲਿੰਗ ਨਦੀ ਵਿੱਚ ਕਿਸ ਤਰ੍ਹਾਂ ਆਏ ਇਸ ਬਾਰੇ ਅਲੱਗ ਅਲੱਗ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਵੇਖੋ ਕੁਦਰਤ ਦਾ ਅਨੋਖਾ ਕ੍ਰਿਸ਼ਮਾ
About us | Advertisement| Privacy policy
© Copyright@2026.ABP Network Private Limited. All rights reserved.