ਫੋਨ ਨਾਲ ਖਿੱਚੀਆਂ ਇਹ ਤਸਵੀਰਾਂ Fake ਨਹੀਂ, ਬਿੱਲਕੁਲ Real ਨੇ....
ਏਬੀਪੀ ਸਾਂਝਾ | 22 Aug 2017 12:07 PM (IST)

1
2
3
ਦੁਨੀਆ ਭਰ ਵਿੱਚ ਕਈ ਕੋਨਿਆਂ ਤੋਂ ਇਹ ਇਹ ਤਸਵੀਰਾਂ ਕਲਿੱਕ ਕੀਤੀਆਂ ਗਈਆਂ ਹਨ।
4
ਬੱਸ ਇੰਨਾ ਤਸਵੀਰਾਂ ਖਿੱਚਣ ਲਈ ਤੁਹਾਨੂੰ ਰਚਨਾਤਮਿਕ ਹੋਣਾ ਪਵੇਗਾ।
5
ਜੇਕਰ ਤੁਸੀਂ ਵੀ ਛੁੱਟੀਆਂ ਦਾ ਪਲਾਨ ਕਰ ਰਹੇ ਹੋ ਤਾਂ ਬਿਨਾ ਕਿਸੇ ਸਪੈਸ਼ਲ ਕੈਮਰੇ ਦੇ ਸਿਰਫ਼ ਮੋਬਾਈਲ ਤੋਂ ਤੁਸੀਂ ਵੀ ਅਜਿਹੀ ਤਸਵੀਰਾਂ ਖਿੱਚ ਸਕਦੇ ਹਨ।
6
7
8
9
ਇੰਨਾ ਨੂੰ ਪਰਫੈਕਟ ਟਾਈਮਿੰਗ ਅਤੇ ਏਂਗਲ ਨਾਲ ਖਿੱਚਿਆ ਗਿਆ ਹੈ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਹ ਫੋਟੋਜ਼ ਕਿਸੇ ਮਹਿੰਗੇ ਕੈਮਰੇ ਨਾਲ ਨਹੀਂ ਬਲਕਿ ਮੋਬਾਈਲ ਫ਼ੋਨ ਨਾਲ ਖਿੱਚੀਆਂ ਗਈਆਂ ਹਨ।
10
ਇਹ ਰਚਨਾਤਮਿਕ ਤਸਵੀਰਾਂ ਪਹਿਲੀ ਬਾਰ ਚ ਹੀ ਫੋਟੋਸ਼ਾਪ ਲੱਗਦੀਆਂ ਹਨ ਪਰ ਅਸਲ ਵਿੱਚ ਇਹ ਬਿਲਕੁਲ ਅਸਲੀ ਹਨ। ਇੰਨਾ ਨਾਲ ਕੋਈ ਛੇੜ-ਛਾੜ ਨਹੀਂ ਹੋਈ।