ਕੈਮਰੇ 'ਚ ਕੈਦ ਹੋਈ ਸ਼ੇਰਨੀ ਦੇ ਸ਼ਿਕਾਰ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  02 Aug 2016 01:59 PM (IST)

ਜ਼ਿੰਬਾਵਬੇ—ਸ਼ੇਰਨੀ ਨੇ ਆਪਣੇ ਸ਼ਿਕਾਰ ਦਾ ਪਿੱਛਾ ਕਰਨਾ ਉਦੋਂ ਤੱਕ ਨਹੀਂ ਛੱਡਦਾ ਜਦੋਂ ਤੱਕ ਉਸ ਦਾ ਕੰਮ ਤਮਾਮ ਨਾ ਕਰ ਦੇਣ। ਜ਼ਿੰਬਾਵਬੇ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਦਰਅਸਲ ਇਥੇ ਇਕ ਭੁੱਖੀ ਸ਼ੇਰਨੀ ਨੇ ਆਪਣੀ ਇਕ ਵਾਈਲਡਬੀਸਟ ਨੂੰ ਸ਼ਿਕਾਰ ਬਣਾ ਲਿਆ ਹੈ।

1

2

3

4

5

6

7

8

ਉਹ ਆਪਣੇ ਸ਼ਿਕਾਰ ਦਾ ਪਿੱਛਾ ਇਕਦਮ ਫੋਕਸਡ ਤਰੀਕੇ ਨਾਲ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਵਾਈਲਡਬੀਸਟ ਦੇ ਦੂਜੇ ਦੋਸਤਾਂ ਨੇ ਉਸ ਨੂੰ ਖਤਰੇ ਦਾ ਸਿਗਨਲ ਦਿੱਤਾ ਪਰ ਗਲਤ ਦਿਸ਼ਾ 'ਚ ਦੌੜ ਪਿਆ ਅਤੇ ਸ਼ੇਰਨੀ ਦੇ ਹੋਰ ਨੇੜੇ ਪਹੁੰਚ ਗਿਆ। ਸ਼ੇਰਨੀ ਨੂੰ ਉਸ ਨੂੰ ਮਾਰਨ 'ਚ ਇਕ ਸੈਕਿੰਡ ਵੀ ਨਹੀਂ ਲਗਾਇਆ।

9

ਇਸ ਘਟਨਾ ਦੀਆਂ ਤਸਵੀਰਾਂ ਫੋਟੋਗ੍ਰਾਫਰ ਮਿਸ਼ੇਲ ਵਿਲਜਾਇਨ ਨੇ ਆਪਣੇ ਕੈਮਰੇ 'ਚ ਕੈਦ ਕਰ ਲਈਆਂ। ਜਾਣਕਾਰੀ ਮੁਤਾਬਕ ਇਸ ਫੋਟੋਗ੍ਰਾਫਰ ਨੇ ਦੱਸਿਆ ਕਿ ਮੈਂ ਅਤੇ ਮੇਰੀ ਪਤਨੀ ਸਫਾਰੀ ਤੋਂ ਸ਼ੇਰਨੀ ਦਾ ਪਿੱਛਾ ਕਰ ਰਹੇ ਸਨ।

10

11

12

13

14

15

ਉਨ੍ਹਾਂ ਕਿਹਾ ਕਿ ਸ਼ੇਰਨੀ ਆਪਣੇ ਸ਼ਿਕਾਰ ਲਈ ਕਰੀਬ 1 ਘੰਟੇ ਤੋਂ ਭਟਕ ਰਹੀ ਸੀ ਕਿ ਅਚਾਨਕ ਉਸ ਨੂੰ ਵਾਈਲਡਬੀਸਟ ਦਿੱਸਿਆ ਅਤੇ ਉਸ ਨੇ ਵਾਈਲਡਬੀਸਟ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

  • ਹੋਮ
  • Photos
  • ਖ਼ਬਰਾਂ
  • ਕੈਮਰੇ 'ਚ ਕੈਦ ਹੋਈ ਸ਼ੇਰਨੀ ਦੇ ਸ਼ਿਕਾਰ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ