ਭਾਰਤੀ ਗੇਂਦਬਾਜ਼ੀ ਅੱਗੇ ਨਹੀਂ ਟਿਕ ਸਮੇ ਸ਼੍ਰੀਲੰਕਾਈ
ਏਬੀਪੀ ਸਾਂਝਾ | 27 Jul 2017 07:33 PM (IST)
1
ਚੇਤੇਸ਼ਵਰ ਪੁਜਾਰਾ ਨੇ ਜੜਿਆ ਸੈਂਕੜਾ, 153 ਦੌੜਾਂ ਬਣਾ ਕੇ ਹੋਇਆ ਆਊਟ।
2
ਦਿਨ ਦੇ ਖਤਮ ਹੋਣ ਤੱਕ ਸਾਬਕਾ ਕਪਤਾਨ ਐਂਜੇਲੋ ਮੈਥੀਊਜ਼ 54 ਦੌੜਾਂ ਅਤੇ ਦਿਲਰਵਨ ਪਰੇਰਾ 6 ਦੌੜਾਂ ਬਣਾ ਕੇ ਨਾਬਾਦ ਪਰਤੇ।
3
ਗਾਲੇ: ਪਹਿਲੀ ਪਾਰੀ 'ਚ ਭਾਰਤੀ ਟੀਮ ਵੱਲੋਂ ਬਣਾਈਆਂ ਵਿਸ਼ਾਨ 600 ਦੌੜਾਂ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਪਾਰੀ ਲੜਖੜਾ ਗਈ। ਗਾਲੇ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸ਼੍ਰੀਲੰਕਾ ਦੀ ਟੀਮ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਪਣੀ ਪਹਿਲੇ ਪਾਰੀ 'ਚ 154 ਦੌੜਾਂ 'ਤੇ ਹੀ ਪੰਜ ਵਿਕਟਾਂ ਗਵਾ ਦਿੱਤੀਆਂ।
4
ਭਾਰਤੀ ਟੀਮ ਵੱਲੋਂ ਸ਼ਿਖਰ ਧਵਨ ਨੇ ਬੁੱਧਵਾਰ ਨੂੰ ਖੇਡੀ ਸੀ 190 ਦੌੜਾਂ ਦੀ ਧਮਾਕੇਦਾਰ ਪਾਰੀ।
5
ਅਜਿੰਕੇ ਰਹਾਣੇ ਨੇ ਦਿੱਤਾ 57 ਦੌੜਾਂ ਦਾ ਯੋਗਦਾਨ
6
ਰਵੀਚੰਦਰਨ ਅਸ਼ਵਿਨ ਤੇ ਉਮੇਸ਼ ਯਾਦਵ ਨੇ ਇੱਕ ਇੱਕ ਵਿਕਟ ਹਾਸਿਲ ਕੀਤਾ।
7
8
9
ਪਹਿਲਾ ਮੈਚ ਖੇਡ ਰਹੇ ਹਾਰਦਿਕ ਪਾਂਡੇਆ (50) ਨੇ ਜੜਿਆ ਅਰਧ ਸੈਂਕੜਾ।