✕
  • ਹੋਮ

ਅੱਜ ਫਿਰ ਦੇਸ਼ ਨੂੰ ਬੇਟੀਆਂ ਤੋਂ ਆਸ

ਏਬੀਪੀ ਸਾਂਝਾ   |  18 Aug 2016 04:49 PM (IST)
ਅੱਜ ਫਿਰ ਦੇਸ਼ ਨੂੰ ਬੇਟੀਆਂ ਤੋਂ ਆਸ

ਰੀਓ ਓਲੰਪਿਕਸ 'ਚ ਭਾਰਤ ਦੀ ਤਗਮੇ ਦੀ ਉਡੀਕ ਬੁਧਵਾਰ ਨੂੰ ਖਤਮ ਹੋਈ ਜਦ ਸਾਕਸ਼ੀ ਮਲਿਕ ਨੇ ਭਾਰਤ ਲਈ ਰੀਓ ਓਲੰਪਿਕਸ ਦਾ ਪਹਿਲਾ ਮੈਡਲ ਜਿੱਤ ਲਿਆ। ਹੁਣ ਵੀਰਵਾਰ ਨੂੰ ਵੀ ਪੂਰਾ ਦੇਸ਼ ਇੱਕ ਵਾਰ ਫਿਰ ਤੋਂ ਮੈਡਲ ਦੀ ਆਸ ਲਗਾ ਕੇ ਬੈਠਾ ਹੈ। ਅੱਜ ਬੈਡਮਿੰਟਨ ਅਤੇ ਰੈਸਲਿੰਗ ਦੇ 2 ਅਹਿਮ ਮੁਕਾਬਲੇ ਖੇਡੇ ਜਾਣੇ ਹਨ। ਰੈਸਲਿੰਗ 'ਚ ਬਬਿਤਾ ਕੁਮਾਰੀ 53kg ਭਾਰਵਰਗ 'ਚ ਦਾਵੇਦਾਰੀ ਪੇਸ਼ ਕਰਦੀ ਨਜਰ ਆਵੇਗੀ ਜਦਕਿ ਬੈਡਮਿੰਟਨ ਪੀ.ਵੀ. ਸਿੰਧੂ ਸੈਮੀਫਾਈਨਲ ਮੈਚ ਖੇਡਦੀ ਨਜੱਰ ਆਵੇਗੀ।

1

ਬੈਡਮਿੰਟਨ : 7.30 pm : ਪੁਰਸ਼ ਸਿੰਗਲਜ਼ (ਸੈਮੀਫਾਈਨਲ) - ਪੀ.ਵੀ. ਸਿੰਧੂ ਬਨਾਮ ਨੋਜ਼ੂਮੀ ਓਕੁਹਾਰਾ (ਜਪਾਨ)

2

ਵੀਰਵਾਰ ਦਾ ਸ਼ੀਡੀਊਲ

3

ਗੌਲਫ : 4.00 pm : ਮਹਿਲਾ ਈਵੈਂਟ (ਰਾਊਂਡ 2) - ਅਦਿਤੀ ਅਸ਼ੋਕ

4

5

ਰੈਸਲਿੰਗ : 6.38 pm : ਮਹਿਲਾ ਫ੍ਰੀਸਟਾਈਲ 53kg (ਕੁਆਲੀਫਿਕੇਸ਼ਨ) - ਬਬਿਤਾ ਕੁਮਾਰੀ ਬਨਾਮ ਮਾਰੀਆ ਪਰੇਵੋਲਾਰਾਕੀ (ਗਰੀਸ)

6

ਰੀਓ ਓਲੰਪਿਕਸ 'ਚ ਭਾਰਤ ਦੀ ਤਗਮੇ ਦੀ ਉਡੀਕ ਬੁਧਵਾਰ ਨੂੰ ਖਤਮ ਹੋਈ ਜਦ ਸਾਕਸ਼ੀ ਮਲਿਕ ਨੇ ਭਾਰਤ ਲਈ ਰੀਓ ਓਲੰਪਿਕਸ ਦਾ ਪਹਿਲਾ ਮੈਡਲ ਜਿੱਤ ਲਿਆ। ਹੁਣ ਵੀਰਵਾਰ ਨੂੰ ਵੀ ਪੂਰਾ ਦੇਸ਼ ਇੱਕ ਵਾਰ ਫਿਰ ਤੋਂ ਮੈਡਲ ਦੀ ਆਸ ਲਗਾ ਕੇ ਬੈਠਾ ਹੈ। ਅੱਜ ਬੈਡਮਿੰਟਨ ਅਤੇ ਰੈਸਲਿੰਗ ਦੇ 2 ਅਹਿਮ ਮੁਕਾਬਲੇ ਖੇਡੇ ਜਾਣੇ ਹਨ। ਰੈਸਲਿੰਗ 'ਚ ਬਬਿਤਾ ਕੁਮਾਰੀ 53kg ਭਾਰਵਰਗ 'ਚ ਦਾਵੇਦਾਰੀ ਪੇਸ਼ ਕਰਦੀ ਨਜਰ ਆਵੇਗੀ ਜਦਕਿ ਬੈਡਮਿੰਟਨ ਪੀ.ਵੀ. ਸਿੰਧੂ ਸੈਮੀਫਾਈਨਲ ਮੈਚ ਖੇਡਦੀ ਨਜੱਰ ਆਵੇਗੀ।

  • ਹੋਮ
  • Photos
  • ਖ਼ਬਰਾਂ
  • ਅੱਜ ਫਿਰ ਦੇਸ਼ ਨੂੰ ਬੇਟੀਆਂ ਤੋਂ ਆਸ
About us | Advertisement| Privacy policy
© Copyright@2026.ABP Network Private Limited. All rights reserved.