ਪਹਾੜਾਂ 'ਚ ਕੰਗਾਰੂ ਭਾਰਤੀ ਸ਼ੇਰਾਂ ਹੱਥੋਂ ਚਿੱਤ
ਏਬੀਪੀ ਸਾਂਝਾ | 28 Mar 2017 11:15 AM (IST)
1
ਇਸ ਤੋਂ ਬਾਅਦ ਦੂਜੀ ਗੇਂਦ ਉੱਤੇ ਚਤੇਸ਼ਵਰ ਪੁਜਾਰਾ ਰਿਸਕੀ ਦੌੜ ਲੈਣ ਦੇ ਚੱਕਰ ਵਿੱਚ ਰਨ ਆਊਟ ਹੋ ਗਏ।
2
ਭਾਰਤੀ ਸ਼ੇਰਾਂ ਹੱਥੋਂ ਕੰਗਾਰੂ ਚਿੱਤ।
3
ਮੈਚ ਦੀ ਸਮਾਪਤੀ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ
4
ਦੂਜੀ ਪਾਰੀ ਵਿੱਚ ਭਾਰਤ ਨੂੰ ਪਹਿਲਾ ਝਟਕਾ 13ਵੇਂ ਓਵਰ ਵਿੱਚ ਉਦੋਂ ਲੱਗਿਆ ਜਦੋਂ ਮੁਰਲੀ ਵਿਜੇ 8 ਦੌੜਾਂ ਬਣਾ ਕੇ ਮੈਥਯੂ ਦੀ ਗੇਂਦ ਉੱਤੇ ਆਊਟ ਹੋ ਗਏ।
5
ਭਾਰਤੀ ਨੇ ਆਸਟ੍ਰੇਲੀਆ ਤੋਂ ਚਾਰ ਸਾਲ ਬਾਅਦ ਟੈੱਸਟ ਸੀਰੀਜ਼ ਜਿੱਤੀ ਹੈ। ਭਾਰਤ ਦੀ ਦੂਜੀ ਪਾਰੀ ਵਿੱਚ ਲੋਕੇਸ਼ ਰਾਹੁਲ ਨੇ 51 ਦੌੜਾਂ ਨਾਬਾਦ ਬਣਾਈਆਂ। ਉਸ ਦੇ ਨਾਲ ਕਪਤਾਨ ਅਜਿੰਕਾ ਰਹਾਣੇ 38 ਦੌੜਾਂ ਬਣਾ ਕੇ ਨਾਬਾਦ ਰਹੇ।
6
ਮੇਜ਼ਬਾਨ ਟੀਮ ਨੂੰ ਜਿੱਤ ਦੇ ਲਈ ਦੂਜੀ ਪਾਰੀ ਵਿੱਚ 106 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ 2 ਵਿਕਟਾਂ ਖੋਹ ਕੇ ਆਸਾਨੀ ਨਾਲ ਪੂਰਾ ਕਰ ਲਿਆ।
7
ਧਰਮਸ਼ਾਲਾ : ਟੀਮ ਇੰਡੀਆ ਨੇ ਸੀਰੀਜ਼ ਦੇ ਚੌਥੇ ਅਤੇ ਆਖ਼ਰੀ ਟੈੱਸਟ ਮੈਚ ਵਿੱਚ ਆਸਟ੍ਰੇਲੀਆ ਦੀ ਟੀਮ ਨੂੰ 8 ਵਿਕਟਾਂ ਨਾਲ ਮਾਤ ਦੇ ਕੇ ਸੀਰੀਜ਼ 2-1 ਦੇ ਫ਼ਰਕ ਨਾਲ ਜਿੱਤ ਲਈ ਹੈ।
= 7">