✕
  • ਹੋਮ

ਭਾਰਤ ਤੇ ਇੰਗਲੈਂਡ ਦੀਆਂ ਮੁਟਿਆਰਾਂ ਦੀ ਫਸਵੀ ਟੱਕਰ

ਏਬੀਪੀ ਸਾਂਝਾ   |  23 Jul 2017 03:54 PM (IST)
ਭਾਰਤ ਤੇ ਇੰਗਲੈਂਡ ਦੀਆਂ ਮੁਟਿਆਰਾਂ ਦੀ ਫਸਵੀ ਟੱਕਰ
1

ਭਾਰਤੀ ਖਿਡਾਰਨਾਂ ਕੋਲ ਵਿਸ਼ਵ ਕੱਪ ਜਿੱਤਣ ਦਾ ਇਹ ਮੌਕਾ 12 ਸਾਲ ਬਾਅਦ ਆਇਆ ਹੈ।

2

ਇੰਗਲੈਂਡ ਦੀ ਕਪਤਾਨ ਹੀਦਰ ਨਾਈਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।

3

ਦੋਵਾਂ ਟੀਮਾਂ ਨੇ ਆਪਣੀਆਂ ਖਿਡਾਰਨਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

4

ਅਭਿਆਸ ਦੌਰਾਨ ਸੱਟ ਦਾ ਸ਼ਿਕਾਰ ਹੋਈ ਪੰਜਾਬ ਦੇ ਮੋਗਾ ਦੀ ਸਟਾਰ ਬੱਲੇਬਾਜ਼ ਵੀ ਇਸ ਮੁਕਾਬਲੇ ਵਿੱਚ ਖੇਡ ਰਹੀ ਹੈ।

5

ਭਾਰਤ ਤੇ ਮੇਜ਼ਬਾਨ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਇਸ ਮੈਚ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

6

ਲੰਦਨ: ਕੌਮਾਂਤਰੀ ਮਹਿਲਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਸ਼ੁਰੂ ਹੋ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਭਾਰਤ ਤੇ ਇੰਗਲੈਂਡ ਦੀਆਂ ਮੁਟਿਆਰਾਂ ਦੀ ਫਸਵੀ ਟੱਕਰ
About us | Advertisement| Privacy policy
© Copyright@2026.ABP Network Private Limited. All rights reserved.