✕
  • ਹੋਮ

IND-AUS ਟੈੱਸਟ ਮੈਚ ਡਰਾਅ

ਏਬੀਪੀ ਸਾਂਝਾ   |  20 Mar 2017 05:04 PM (IST)
IND-AUS ਟੈੱਸਟ ਮੈਚ ਡਰਾਅ

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਹੋ ਗਿਆ। ਭਾਰਤ ਨੇ ਮੈਚ ਜਿੱਤਣ ਲਈ ਅੰਤਿਮ ਦਿਨ 8 ਵਿਕਟ ਲੈਣੇ ਸਨ, ਪਰ ਸ਼ਾਨ ਮਾਰਸ਼ ਨੇ ਆਪਣੇ ਸਾਥੀ ਨਾਲ ਮਿਲਕੇ ਟੀਮ ਨੂੰ ਹਾਰ ਤੋਂ ਬਚਾਅ ਦਿੱਤਾ।

1

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਹੋ ਗਿਆ। ਭਾਰਤ ਨੇ ਮੈਚ ਜਿੱਤਣ ਲਈ ਅੰਤਿਮ ਦਿਨ 8 ਵਿਕਟ ਲੈਣੇ ਸਨ, ਪਰ ਸ਼ਾਨ ਮਾਰਸ਼ ਨੇ ਆਪਣੇ ਸਾਥੀ ਨਾਲ ਮਿਲਕੇ ਟੀਮ ਨੂੰ ਹਾਰ ਤੋਂ ਬਚਾਅ ਦਿੱਤਾ।

2

ਅੰਤਿਮ ਦਿਨ ਆਸਟ੍ਰੇਲੀਆ ਨੇ 6 ਵਿਕਟਾਂ ਗੁਆਚ ਕੇ 204 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਲਈ ਇਸ ਮੈਚ ਵਿੱਚ ਰਵਿੰਦਰ ਜਡੇਜਾ ਨੇ 9 ਵਿਕਟਾਂ ਲਈਆਂ।

3

ਇਸ ਦੇ ਨਾਲ ਹੀ ਚੇਤੇਵਸ਼ਰ ਪੁਜਾਰਾ ਨੇ 202 ਦੌੜਾਂ ਨਾਲ ਦੋਹਰਾ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 603/9 ਦੌੜਾਂ ਉੱਤੇ ਪਾਰੀ ਦਾ ਐਲਾਨ ਕਰਦਿਆਂ 152 ਦੌੜਾਂ ਦੀ ਲੀਡ ਹਾਸਲ ਕਰ ਲਈ ਸੀ। ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ 451 ਦੌੜਾਂ ਬਣਾਈਆਂ ਸਨ।

4

ਇਸ ਦੇ ਨਾਲ ਸਾਹਾ ਨੇ 117 ਦੌੜਾਂ ਬਣ ਕੇ ਆਪਣੇ ਕੈਰੀਅਰ ਦੀ ਤੀਜੀ ਸੈਚਰੀ ਲਾਈ।

5

ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ ਨੇ ਦੂਜੀ ਪਾਰੀ ਵਿੱਚ 7.2 ਓਵਰਾਂ ਵਿੱਚ 23/2 ਦੌੜਾਂ ਬਣਾ ਲਈਆਂ ਸਨ। ਆਸਟ੍ਰੇਲੀਆ ਨੂੰ ਦੋਵੇਂ ਝਟਕੇ ਰਵਿੰਦਰ ਜਡੇਜਾ ਨੇ ਦਿੱਤੇ।

  • ਹੋਮ
  • Photos
  • ਖ਼ਬਰਾਂ
  • IND-AUS ਟੈੱਸਟ ਮੈਚ ਡਰਾਅ
About us | Advertisement| Privacy policy
© Copyright@2026.ABP Network Private Limited. All rights reserved.