✕
  • ਹੋਮ

ਭਾਰਤ-ਪਾਕਿ ਮੈਚ, ਖੁਸ਼ੀ 'ਚ ਕੋਹਲੀ ਨੇ ਪਾਇਆ ਭੰਗੜਾ (ਤਸਵੀਰਾਂ)

ਏਬੀਪੀ ਸਾਂਝਾ   |  05 Jun 2017 04:58 PM (IST)
1

2

ਮੈਚ ਜਿੱਤਣ ਤੋਂਬਾਅਦ ਵਿਰਾਟ ਕੋਹਲੀ ਤੇ ਧੋਨੀ।

3

ਮੈਚ ਦੌਰਾਨ ਕਪਤਾਨ ਕੋਹਲੀ ਦੀ ਸ਼ਾਨਦਾਰੀ ਪਾਰੀ।

4

ਕੋਹਲੀ ਨੇ ਸ਼ਾਨਦਾਰੀ 81 ਦੌੜਾਂ ਬਣਾਈਆਂ।

5

ਚੈਂਪੀਅਨ ਟਰਾਫ਼ੀ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਚਿੱਤ ਕਰਕੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਬਾਗੋਬਾਗ਼ ਹਨ।

6

ਮੈਚ ਦੌਰਾਨ ਯੁਵਰਾਜ ਸਿੰਘ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਮੈਨ ਆਫ ਦਾ ਮੈਚ ਦਾ ਖਿਤਾਬ ਜਿੱਤਿਆ।

7

ਮੈਚ ਦੌਰਾਨ ਪਾਕਿਸਤਾਨ ਦੇ ਜ਼ਖਮੀ ਹੋਏ ਗੇਂਦਬਾਜ਼।

8

  • ਹੋਮ
  • Photos
  • ਖ਼ਬਰਾਂ
  • ਭਾਰਤ-ਪਾਕਿ ਮੈਚ, ਖੁਸ਼ੀ 'ਚ ਕੋਹਲੀ ਨੇ ਪਾਇਆ ਭੰਗੜਾ (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.