✕
  • ਹੋਮ

ਮੈਚ ਦੇ ਬਹਾਨੇ ਪਾਕਿ ਸੈਨਾ ਦੀ ਕੋਝੀ ਹਰਕਤ

ਏਬੀਪੀ ਸਾਂਝਾ   |  19 Jun 2017 03:24 PM (IST)
ਮੈਚ ਦੇ ਬਹਾਨੇ ਪਾਕਿ ਸੈਨਾ ਦੀ ਕੋਝੀ ਹਰਕਤ
1

Britain Cricket - Pakਚੈਂਪੀਅਨ ਟਰਾਫ਼ੀ ਵਿੱਚ ਟੀਮ ਇੰਡੀਆ ਨੂੰ ਹਰਾਉਣ ਵਾਲੀ ਪਾਕਿਸਤਾਨ ਦੀ ਜਿੱਤ ਨੂੰ ਉੱਥੋਂ ਦੀ ਸੈਨਾ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

2

ਐਤਵਾਰ ਨੂੰ ਜਿਵੇਂ ਹੀ ਪਾਕਿਸਤਾਨ ਮੈਚ ਵਿੱਚ ਹਾਵੀ ਹੁੰਦਾ ਦਿਖਾਈ ਦਿੱਤਾ ਤਾਂ ਸੈਨਾ ਦੇ ISPR (ਇੰਟਰ ਸਰਵਿਸ ਪਬਲਿਕ ਰਿਲੇਸ਼ਨ) ਨੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ।

3

ਪਾਕਿਸਤਾਨ ਸੈਨਾ ਵੱਲੋਂ ਕੀਤਾ ਗਿਆ ਟਵੀਟ

4

ISPR ਨੇ ਜੋ ਟਵੀਟ ਕੀਤੇ ਉਸ ਵਿੱਚ ਸ੍ਰੀਨਗਰ ਵਿੱਚ ਖੁਸ਼ੀ ਮਨਾਉਂਦੇ ਹੋਏ ਦੀ ਤਸਵੀਰ ਵੀ ਹੈ।

5

ਖ਼ੁਦ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੇ ਮੈਚ ਦੇਖਿਆ

  • ਹੋਮ
  • Photos
  • ਖ਼ਬਰਾਂ
  • ਮੈਚ ਦੇ ਬਹਾਨੇ ਪਾਕਿ ਸੈਨਾ ਦੀ ਕੋਝੀ ਹਰਕਤ
About us | Advertisement| Privacy policy
© Copyright@2026.ABP Network Private Limited. All rights reserved.